Skip to content
Nitnama app icon Nitnama.
Back to community

ਸ਼ਹੀਦੀ ਦਿਹਾੜਾ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ

ਸ਼ਹੀਦੀ ਦਿਹਾੜਾ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ
ਸ੍ਰੀ ਅਨੰਦਪੁਰ ਸਾਹਿਬ ਛੱਡਣ ਵੇਲੇ ਸਰਸਾ ਨਦੀ ਪਾਰ ਕਰਦੇ ਸਮੇਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪੂਰਾ ਪਰਿਵਾਰ ਵਿਛੜ ਗਿਆ। ਮਾਤਾ ਗੁਜਰੀ ਜੀ ਅਤੇ ਦੋ ਛੋਟੇ ਪੋਤੇ ਸਾਹਿਬਜ਼ਾਦੇ ਜੋਰਾਵਰ ਸਿੰਘ ਅਤੇ ਫ਼ਤਿਹ ਸਿੰਘ ਦੇ ਨਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਉਹਨਾਂ ਦੇ ਦੋ ਵੱਡੇ ਸਾਹਿਬਜ਼ਾਦਿਆਂ ਨਾਲੋਂ ਅਲੱਗ ਹੋ ਗਏ। ਸਰਸਾ ਨਦੀ ਪਾਰ ਕਰਦੇ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਉਤੇ ਦੁਸ਼ਮਣਾਂ ਦੀ ਸੈਨਾ ਨੇ ਚਮਕੌਰ ਦੀ ਗੜੀ ਦੇ ਇਸ ਭਿਆਨਕ ਯੁੱਧ 'ਚ ਗੁਰੂ ਜੀ ਦੇ ਦੋ ਵੱਡੇ ਸਾਹਿਬਜ਼ਾਦਿਆਂ ਨੇ ਸ਼ਹਾਦਤ ਪ੍ਰਾਪਤ ਕਰ ਲਈ। ਸਾਹਿਬਜ਼ਾਦਾ ਅਜੀਤ ਸਿੰਘ 17 ਸਾਲ ਦੇ ਅਤੇ ਜੁਝਾਰ ਸਿੰਘ 15 ਸਾਲਾਂ ਦੀ ਉਮਰ ਵਿੱਚ ਗੁਰੂ ਜੀ ਨੇ ਆਪਣੇ ਹੱਥਾਂ ਨਾਲ ਸ਼ਸਤਰ ਸਜਾ ਕੇ ਧਰਮਯੁੱਧ ਭੂਮੀ ਵਿੱਚ ਭੇਜਿਆ ਸੀ। ਸਰਸਾ ਨਦੀ 'ਤੇ ਵਿਛੜੇ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦੇ ਜੋਰਾਵਰ ਸਿੰਘ ਜੀ ਦੀ 7 ਸਾਲ ਅਤੇ ਸਾਹਿਬਜ਼ਾਦਾ ਫ਼ਤਿਹ ਸਿੰਘ ਦੀ ਉਮਰ 5 ਸਾਲ ਦੀ ਉਮਰ ਵਿੱਚ ਗ੍ਰਿਫ਼ਤਾਰ ਕਰ ਲਏ ਗਏ। ਉਹਨਾਂ ਨੂੰ ਸਰਹਿੰਦ ਦੇ ਨਵਾਬ ਵਜ਼ੀਰ ਖਾਂ ਦੇ ਸਾਹਮਣੇ ਪੇਸ਼ ਕਰ ਮਾਤਾ ਗੁਜਰੀ ਜੀ ਦੇ ਨਾਲ ਠੰਡੇ ਬੁਰਜ ਵਿੱਚ ਕੈਦ ਕਰ ਦਿੱਤਾ ਅਤੇ ਫਿਰ ਕਈ ਦਿਨ ਤੱਕ ਨਵਾਬ ਅਤੇ ਕਾਜੀ ਉਹਨਾਂ ਨੂੰ ਦਰਬਾਰ ਵਿੱਚ ਬੁਲਾ ਕੇ ਧਰਮ ਪਰਿਵਰਤਨ ਦੇ ਲਈ ਕਈ ਪ੍ਰਕਾਰ ਦੇ ਲਾਲਚ ਅਤੇ ਧਮਕੀਆਂ ਦਿੰਦੇ ਰਹੇ। ਦੋਵੇਂ ਸਾਹਿਬਜ਼ਾਦੇ (Chhote Sahibzada) ਗਰਜ ਕੇ ਜੁਆਬ ਦਿੰਦੇ, "ਅਸੀਂ ਅਕਾਲ ਪੁਰਖ ਅਤੇ ਆਪਣੇ ਗੁਰੂ ਪਿਤਾ ਜੀ ਦੇ ਅੱਗੇ ਹੀ ਸਿਰ ਝੁਕਾਉਂਦੇ ਹਾਂ। ਕਿਸੀ ਹੋਰ ਨੂੰ ਸਲਾਮ ਨਹੀਂ ਕਰਦੇ। ਸਾਡੀ ਲੜਾਈ ਇਨਸਾਫ਼ ਲਈ, ਧਰਮ ਅਤੇ ਜ਼ੁਲਮ ਦੇ ਖਿਲਾਫ਼ ਹੈ। ਅਸੀਂ ਤੁਹਾਡੇ ਇਸ ਜ਼ੁਲਮ ਖਿਲਾਫ਼ ਹਾਂ। ਅਸੀਂ ਤਹਾਡੇ ਇਸ ਜ਼ੁਲਮ ਦੇ ਖਿਲਾਫ਼ ਜਾਨ ਦੇ ਸਕਦੇ ਹਾਂ ਪਰ ਝੁਕਦੇ ਨਹੀਂ।" ਅੰਤ ਵਜ਼ੀਰ ਖਾਂ ਨੇ ਉਹਨਾਂ ਨੂੰ ਜ਼ਿੰਦਾ ਨੀਹਾਂ ਵਿੱਚ ਚਿਣਵਾ ਦਿੱਤਾ। ਸਾਹਿਬਜ਼ਾਦਿਆਂ ਦੀ ਸ਼ਹੀਦੀ ਦੇ ਬਆਦ ਬਹੁਤ ਹੀ ਸਹਿਣਸ਼ੀਲਤਾ ਨਾਲ ਪ੍ਰਮਾਤਮਾ ਦਾ ਸ਼ੁਕਰੀਆ ਅਦਾ ਕਰਦੇ ਹੋਏ ਮਾਤਾ ਗੁਜਰੀ ਜੀ ਨੇ ਅਰਦਾਸ ਕੀਤੀ ਅਤੇ ਆਪਣੇ ਪ੍ਰਾਣ ਤਿਆਗ ਦਿੱਤੇ। ਮਿਤੀ 27 ਦਸੰਬਰ, ਪੋਹ ਦਾ ਮਹੀਨਾ 1761 ਨੂੰ ਗੁਰੂ ਜੀ ਨੇ ਪ੍ਰੇਮੀ ਸਿੱਖਾਂ ਦੁਆਰਾ ਮਾਤਾ ਗੁਜਰੀ ਜੀ ਅਤੇ ਦੋਨਾਂ ਛੋਟੇ ਸਾਹਿਬਜ਼ਾਦਿਆਂ ਦਾ ਸਤਿਕਾਰਸਹਿਤ ਅੰਤਿਮ ਸਸਕਾਰ ਕਰ ਦਿੱਤਾ ਗਿਆ।
Like Save

Join the conversation

Loading comments…

Sign in to comment or join the discussion.

More from the community

You may also enjoy these stories

Martyrdom Day of Bhai Taru Singh Ji

Bhai Taru Singh Ji (1720–1745) A Great Sikh Martyr of the 18th Century Bhai Taru Singh Ji was one of the great Sikh martyrs of the 18th century. He was born in village Pohla, in the Amritsar district, around 1720. Birth: 1720 (Pohla, Amritsar) Martyrdom: 1745 (Lahore) Faith:... Read more

Martyrdom Day of Bhai Taru Singh Ji
Like Save

अमृत ​​वेले का हुक्मनामा - 29 सितंबर 2026

अंग: 664धनासरी महला ३ ॥ सदा धनु अंतरि नामु समाले ॥ जीअ जंत जिनहि प्रतिपाले ॥ मुकति पदारथु तिन कउ पाए ॥ हरि कै नामि रते लिव लाए ॥१॥ गुर सेवा ते हरि नामु धनु पावै ॥ अंतरि परगासु हरि नामु धिआवै ॥ रहाउ ॥ इहु हरि रंगु गूड़ा धन पिर होइ ॥ सांति सीगारु रावे प्रभु सोइ ॥ हउमै विचि प्रभ... Read more

Like Save

शहीदी दिवस भाई मनी सिंह जी

लाहौर के सूबेदार ज़करिया खान ने सिखों पर बहुत अत्याचार किए। इसी कारण सिंहों को जंगलों और बीहड़ों में रहना पड़ता था। श्री अमृतसर साहिब में बैसाखी और दीवाली मनाए हुए बहुत समय हो गया था। भाई मनी सिंह जी ने कुछ सिंहों के साथ विचार करके ज़करिया खान से बात की कि अगर हमें इस साल दी... Read more

शहीदी दिवस भाई मनी सिंह जी
Like Save

संध्या वेले का हुक्मनामा - 25 जुलाई 2025

अंग: 713टोडी महला ५ ॥ सतिगुर आइओ सरणि तुहारी ॥ मिलै सूखु नामु हरि सोभा चिंता लाहि हमारी ॥१॥ रहाउ ॥ अवर न सूझै दूजी ठाहर हारि परिओ तउ दुआरी ॥ लेखा छोडि अलेखै छूटह हम निरगुन लेहु उबारी ॥१॥ सद बखसिंदु सदा मिहरवाना सभना देइ अधारी ॥ नानक दास संत पाछै परिओ राखि लेहु इह बारी ॥२॥४॥९... Read more

Like Save