Nitnama Nitnama
Profile Image
Nitnama
3 months ago

ਅੰਤਰਿ ਪ੍ਰੇਮੁ ਦੁਖੁ ਭਉ ਭਾਗੈ ॥
ਅਰਥ: ਜਿਸ ਮਨੁੱਖ ਦੇ ਹਿਰਦੇ ਵਿੱਚ ਪਰਮਾਤਮਾ ਲਈ ਪਿਆਰ ਵੱਸ ਜਾਂਦਾ ਹੈ, ਉਸ ਦੇ ਦੁੱਖ ਤੇ ਡਰ ਦੂਰ ਹੋ ਜਾਂਦੇ ਹਨ।

ਸਰੋਤ: ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ: ਅੰਗ ੧੧੨

Please log in to comment.

More Stories You May Like