Nitnama Nitnama
Profile Image
Nitnama
3 months ago

ਨਾਨਕ ਨਾਮੁ ਸਲਾਹੀਐ ਸਚੁ ਪਰਖੁ ਖਜਾਨਾ ॥
ਅਰਥ: ਹੇ ਨਾਨਕ! ਪਰਮਾਤਮਾ ਦੇ ਨਾਮ ਦੀ ਸਿਫ਼ਤ-ਸਲਾਹ ਕਰਨੀ ਚਾਹੀਦੀ ਹੈ, ਕਿਉਂਕਿ ਨਾਮ ਹੀ ਸੱਚਾ ਤੇ ਕੀਮਤੀ ਖਜ਼ਾਨਾ ਹੈ।

ਸਰੋਤ: ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ: ਅੰਗ ੬੮

Please log in to comment.

More Stories You May Like