Nitnama Nitnama
Profile Image
Kaur Preet
2 months ago

ਅੱਜ (17 ਜਨਵਰੀ) ਭਗਤ ਪੀਪਾ ਜੀ ਦਾ ਪ੍ਰਕਾਸ਼ ਪੁਰਬ ਹੈ…ਜਿੰਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ…ਉਨ੍ਹਾਂ ਦੇ ਪੋਤਰੇ ਅਨੰਤਦਾਸ ਕੋਲੋਂ ਗੁਰੂ ਨਾਨਕ ਸਾਹਿਬ ਜੀ ਨੇ ਬਾਣੀ ਟੋਡਾਨਗਰ (ਰਾਜਸਥਾਨ) ਵਿਖੇ ਲਈ ਸੀ

Please log in to comment.

More Stories You May Like