Skip to content
Nitnama app icon Nitnama.
Back to community

21 ਮਈ ਦਾ ਇਤਿਹਾਸ

21 ਮਈ ਦਾ ਇਤਿਹਾਸ
21 ਮਈ ਨਾਲ ਸੰਬੰਧਿਤ ਸਿੱਖ ਇਤਿਹਾਸਕ ਘਟਨਾਵਾਂ (ੳ)21 ਮਈ 1914 ਨੂੰ ਗੁਰੂ ਨਾਨਕ ਜਹਾਜ (ਕਾਮਾਗਾਟਾਮਾਰੂ) ਵਿਕਟੋਰੀਆ(ਬੀ.ਸੀ) ਬੰਦਰਗਾਹ ਤੇ ਪੁਜਾ , ਇਥੇ ਮੁਸਾਫ਼ਰਾਂ ਦਾ ਮੈਡੀਕਲ ਵੀ ਹੋਇਆ। (ਅ)21 ਮਈ 1920 ਨੂੰ ਗੁਰੂ ਅਰਜਨ ਸਾਹਿਬ ਜੀ ਦੇ ਸ਼ਹੀਦੀ ਦਿਨ ਤੇ ,ਮਾਸਟਰ ਸੁੰਦਰ ਸਿੰਘ ਲਾਇਲਪੁਰੀ ਦੇ ਉਦਮ ਅਤੇ ਹੀਰਾ ਸਿੰਘ ਦਰਦ ਦੀ ਅਗਵਾਈ ਵਿੱਚ ਰਾਮਗਲੀ ਲਾਹੌਰ ਤੋਂ “ਅਕਾਲੀ” ਅਖ਼ਬਾਰ ਸ਼ੁਰੂ ਕੀਤਾ ਗਿਆ।ਇਸਦਾ ਨਾਮ ਅਕਾਲੀ ਫੂਲਾ ਸਿੰਘ ਦੀ ਬਹਾਦਰੀ ਤੇ ਨਿਰਭੈਤਾ ਤੋਂ ਪ੍ਰਭਾਵਿਤ ਹੋ ਕੇ ਅਕਾਲੀ ਨਾਮ ਰੱਖਿਆ ਗਿਆ ।ਇਸਦੇ ਕੱਢਣ ਪਿੱਛੇ ਪੰਜ ਨਿਸ਼ਾਨੇ ਮਿੱਥੇ ਗਏ। 1. ਸਿੱਖ ਜਨਤਾ ਵਿਚ ਰਾਜਸੀ ਤੇ ਕੌਮੀ ਜਾਗਰਤੀ ਪੈਦਾ ਕਰਨੀ। 2. ਗੁਰਦੁਆਰਿਆਂ ਨੂੰ ਮਹੰਤਾਂ ਤੇ ਸਰਕਾਰੀ ਸਰਬਰਾਹਾਂ ਤੋਂ ਆਜ਼ਾਦ ਕਰਵਾ ਕੇ , ਪੰਥਕ ਹੱਥਾ ਵਿਚ ਲਿਆਉਣਾ। 3.ਖਾਲਸਾ ਕਾਲਜ ਨੂੰ ਸਰਕਾਰੀ ਪ੍ਰਬੰਧ ਤੋਂ ਆਜ਼ਾਦ ਕਰਵਾਉਣਾ ਤੇ ਪੰਥਕ ਹੱਥਾਂ ਵਿਚ ਸੌਂਪਣਾ। 4.ਸਰਕਾਰ ਦੁਆਰਾ 1913 ਵਿੱਚ ਰਕਾਬ ਗੰਜ ਦੀ ਢਾਹੀ ਕੰਧ ਨੂੰ ਦੁਬਾਰਾ ਸਰਕਾਰ ਤੋਂ ਬਣਵਾਉਣ ਲਈ ਦਬਾਅ ਪੈਦਾ ਕਰਨਾ। 5.ਪੰਚੈਤੀ ਅਸੂਲਾਂ ਮੁਤਾਬਕ ਸਿੱਖਾਂ ਦੀ ਪ੍ਰਤੀਨਿਧ ਜੱਥੇਬੰਦੀ ਬਣਾਉਣ ਲਈ ਜਾਗ ਲਾਉਣੀ। ਇਸ ਅਖ਼ਬਾਰ ਦੀ ਲਾਈ ਜਾਗ ਨੇ ਜੋ ਮਾਅਰਕੇ ਦਾ ਕੰਮ ਕੀਤਾ ਉਹ ਵੱਖਰੇ ਲੇਖ ਵਿੱਚ ਕਦੇ ਲਿਖਾਂਗੇ।ਇਹ ਅਖ਼ਬਾਰ ਪੂਰੀ ਤਰ੍ਹਾਂ ਸਫਲ ਰਿਹਾ ਹਰ ਮਿੱਥੇ ਨਿਸ਼ਾਨੇ ਨੂੰ ਪੂਰਾ ਕਰਨ ਵਿਚ। (ੲ) 20-21ਮਈ ਦੀ ਰਾਤ ਨੂੰ ਬੱਬਰ ਹਜਾਰਾ ਸਿੰਘ ਪੁਤਰ ਇੰਦਰ ਸਿੰਘ, ਹਜਾਰਾ ਸਿੰਘ ਪੁਤਰ ਸ਼ੇਰ ਸਿੰਘ, ਛੱਜਾ ਸਿੰਘ ਤੇ ਅਮਰ ਸਿੰਘ ਨੇ ਮਹੱਦੀਪੁਰ... ਪੂਰੀ ਸਿੱਖ ਇਤਿਹਾਸ ਜਾਣਕਾਰੀ ਇੱਥੇ ਪੜ੍ਹੋ: https://nitnama.com/posts/2276 ਹੋਰ ਸਿੱਖ ਇਤਿਹਾਸ ਲਈ Nitnama ਐਪ ਇੰਸਟਾਲ ਕਰੋ, ਇੰਸਟਾਲ ਕਰਨ ਲਈ ਇੱਥੇ ਕਲਿਕ ਕਰੋ: https://nitnama.com/official-app
Like Save

Join the conversation

Loading comments…

Sign in to comment or join the discussion.

More from the community

You may also enjoy these stories

ਅਮ੍ਰਿਤ ਵੇਲੇ ਦਾ ਹੁਕਮਨਾਮਾ – 19 ਅਪ੍ਰੈਲ 2026

ਅੰਗ: 632ਸੋਰਠਿ ਮਹਲਾ ੯ ॥ ਮਨ ਰੇ ਪ੍ਰਭ ਕੀ ਸਰਨਿ ਬਿਚਾਰੋ ॥ ਜਿਹ ਸਿਮਰਤ ਗਨਕਾ ਸੀ ਉਧਰੀ ਤਾ ਕੋ ਜਸੁ ਉਰ ਧਾਰੋ ॥੧॥ ਰਹਾਉ ॥ ਅਟਲ ਭਇਓ ਧ੍ਰੂਅ ਜਾ ਕੈ ਸਿਮਰਨਿ ਅਰੁ ਨਿਰਭੈ ਪਦੁ ਪਾਇਆ ॥ ਦੁਖ ਹਰਤਾ ਇਹ ਬਿਧਿ ਕੋ ਸੁਆਮੀ ਤੈ ਕਾਹੇ ਬਿਸਰਾਇਆ ॥੧॥ ਜਬ ਹੀ ਸਰਨਿ ਗਹੀ ਕਿਰਪਾ ਨਿਧਿ ਗਜ ਗਰਾਹ ਤੇ ਛੂਟਾ ॥ ਮਹਮਾ ਨਾਮ ਕਹਾ ਲਉ ਬਰਨਉ ਰਾਮ ਕਹਤ ਬੰਧਨ... Read more

Like Save

Par Kaa Buraa Na Raakhahu Cheet ॥ Tum Kau Dukh Nahee Bhaaee Meet ॥mean

Par Kaa Buraa Na Raakhahu Cheet ॥ Tum Kau Dukh Nahee Bhaaee Meet ॥meaning: Do not harbor thoughts of harm toward anyone. O friend, by keeping the heart free from ill will, you free yourself from suffering as well.source: Sri Guru Granth Sahib Ji — Ang: 386

Like Save

evening hukamnama - 05 December 2025

ang: 721Tilang Mahalaa 1 Ghar 3 Ik Oankaar Satgur Parsaad || Ehu Tan Maaeaa Paaheaa Piaare Leetrraa Lab Rangaae || Merai Kant N Bhaavai Cholrraa Piaare Kiu Dhhan Saejai Jaae ||1|| Hau Kurbaanai Jaau Meharvaanaa Hau Kurbaanai Jaau || Hau Kurbaanai Jaau Tinaa Kai Lain Jo Teraa... Read more

Like Save

Shaheedi Diwas Bhai Taru Singh ji

Bhai Taru Singh Ji was a resident of village Poohla, district Amritsar. He used to do farming and serve every needy person who came to him. Because of the oppression of the rulers, the Singhs who lived far away from settlements in the forests were also provided with food and... Read more

Shaheedi Diwas Bhai Taru Singh ji
Like Save

अमृत ​​वेले का हुक्मनामा - 11 अक्टूबर 2026

अंग: 560वडहंसु महला ३ ॥ रसना हरि सादि लगी सहजि सुभाइ ॥ मनु त्रिपतिआ हरि नामु धिआइ ॥१॥ सदा सुखु साचै सबदि वीचारी ॥ आपणे सतगुर विटहु सदा बलिहारी ॥१॥ रहाउ ॥ अखी संतोखीआ एक लिव लाइ ॥ मनु संतोखिआ दूजा भाउ गवाइ ॥२॥ देह सरीरि सुखु होवै सबदि हरि नाइ ॥ नामु परमलु हिरदै रहिआ समाइ ॥३॥... Read more

Like Save