Skip to content
Nitnama app icon Nitnama.
Back to community

ਜੂਨ 84 – ਸਿੱਖੀ ਖਿਲਾਫ ਨਫਰਤ

ਜੂਨ 84 – ਸਿੱਖੀ ਖਿਲਾਫ ਨਫਰਤ
ਬਰਗੇਡੀਅਰ ਇਸ਼ਰਾਰ ਰਹੀਮ ਖਾਨ ਵੱਲੋਂ ਧਾਰਮਿਕ ਸੌਹਾਂ ਚੁਕਵਾਕੇ ਸ੍ਰੀ ਦਰਬਾਰ ਸਾਹਿਬ ਵੱਲ ਧੱਕੇ ਫੌਜੀਆਂ ਦੇ ਪੋੜ੍ਹੀਆਂ ਉਤਰਦਿਆਂ ਹੀ ਸਿੰਘਾਂ ਨੇ ਢੇਰ ਲਾ ਦਿੱਤੇ । ਜਖਮੀਂ ਹੋਏ ਡਿਗਿਆਂ ਦੀਆਂ ਚੀਕਾਂ ਸੁਣ ਉਹਨਾਂ ਨੂੰ ਚੁਕਣ ਲਈ ਕੋਈ ਵੀ ਗਾਂਹ ਨਾ ਹੋਇਆ । ਹੋਈ ਤਬਾਹੀ ਪਿਛੋਂ ਵੀ ਏਨਾਂ ਭਾਰੀ ਫਾਇਰ ਕਿਹੜੇ ਪਾਸਿਓਂ ਆਇਆ ? ਇਸ ਬਾਰੇ ਕੋਈ ਜਾਣਕਾਰੀ ਨਾ ਹੋਣੀ ਫੌਜੀ ਅਫਸਰਾਂ ਲਈ ਹੋਰ ਵੀ ਨਮੌਸੀ ਭਰਿਆ ਸੀ । ਅਸਮਾਨੋਂ ਉਚੀਆਂ ਚੀਕਾਂ ਨੇ ਅੰਦਰ ਮੌਤ ਵਲ ਧੱਕੀ ਜਾਣ ਵਾਲੀ ਦੂਜੀ ਟੁਕੜੀ ਨੂੰ ਸੁੰਨ ਕਰ ਦਿੱਤਾ ਸੀ । ਚੁੱਕਵਾਈਆਂ ਗਈਆਂ ਸੌਂਹਾਂ ਦੇ ਬਾਵਜੂਦ ਕੋਈ ਅੰਦਰ ਇਕ ਕਦਮ ਵੀ ਪੈਰ ਧਰਨ ਨੂੰ ਤਿਆਰ ਨਹੀ ਸੀ । ਫੌਜੀਆਂ ਅੰਦਰੋਂ ਇਸ ਡਰ ਨੂੰ ਖਤਮ ਕਰਨ ਲਈ ਹਿੰਦੋਸਤਾਨ ਦੀ ਪੰਜਾਬ ਸਰਕਾਰ ਵੱਲੋਂ ਅੰਮ੍ਰਿਤਸਰ ਵੱਲ ਚੜ੍ਹ ਕੇ ਆਈ ਫੌਜ ਲਈ ਭਾਰੀ ਮਾਤਰਾ ਵਿੱਚ ਐਕਸਾਈਜ ਟੈਕਸ ਤੋਂ ਮੁਕਤ ਸ਼ਰਾਬ ਦੀ ਸਪਲਾਈ ਕੀਤੀ ਗਈ । ਇਸ ਵਿੱਚ ਲਗਪਗ 1,60,000 ਬੀਅਰ ਦੀਆਂ ਬੋਤਲਾਂ , 70,000 ਰੱਮ , 60,000 ਬਰਾਂਡੀ ਤੇ 30,000 ਵਿਸ਼ਕੀ ਦੇ ਪਊਏ ਸਨ । ਜਿਸਦੀ ਕੁੱਲ ਗਿਣਤੀ 3,20,000 ਸੀ । ਸਿੱਖੀ ਖਿਲਾਫ ਨਫਰਤ ਤੇ ਨਸ਼ੇ ਨਾਲ ਰੱਜੇ ਹਿੰਦੋਸਤਾਨੀ ਫੋਜੀਆਂ ਦਾ ਮੁਕਾਬਲਾ ਪਹਾੜੀ ਰਾਜਿਆਂ ਦੇ ਮਸਤੇ ਹੋਏ ਹਾਥੀ ਵਾਂਗ ਦਸਮੇਸ਼ ਪਿਤਾ ਦਾ ਬਚਿੱਤਰ ਖਾਲਸਾ ਸਿਰਫ ਭੁੱਝੇ ਹੋਏ ਛੋਲ੍ਹਿਆਂ ਨਾਲ ਕਰ ਰਿਹਾ ਸੀ । #neverforget1984 #ਨਾਬਰ 🚫 ਜੂਨ 84 🔥
Like Save

Join the conversation

Loading comments…

Sign in to comment or join the discussion.

More from the community

You may also enjoy these stories

ਅਮ੍ਰਿਤ ਵੇਲੇ ਦਾ ਹੁਕਮਨਾਮਾ – 22 ਅਕਤੂਬਰ 2026

ਅੰਗ: 722ਤਿਲੰਗ ਮਃ ੧ ॥ ਇਆਨੜੀਏ ਮਾਨੜਾ ਕਾਇ ਕਰੇਹਿ ॥ ਆਪਨੜੈ ਘਰਿ ਹਰਿ ਰੰਗੋ ਕੀ ਨ ਮਾਣੇਹਿ ॥ ਸਹੁ ਨੇੜੈ ਧਨ ਕੰਮਲੀਏ ਬਾਹਰੁ ਕਿਆ ਢੂਢੇਹਿ ॥ ਭੈ ਕੀਆ ਦੇਹਿ ਸਲਾਈਆ ਨੈਣੀ ਭਾਵ ਕਾ ਕਰਿ ਸੀਗਾਰੋ ॥ ਤਾ ਸੋਹਾਗਣਿ ਜਾਣੀਐ ਲਾਗੀ ਜਾ ਸਹੁ ਧਰੇ ਪਿਆਰੋ ॥੧॥ ਇਆਣੀ ਬਾਲੀ ਕਿਆ ਕਰੇ ਜਾ ਧਨ ਕੰਤ ਨ ਭਾਵੈ ॥ ਕਰਣ ਪਲਾਹ ਕਰੇ ਬਹੁਤੇਰੇ ਸਾ ਧਨ ਮਹਲੁ ਨ ਪ... Read more

Like Save

संध्या वेले का हुक्मनामा - 03 दिसंबर 2025

अंग: 674धनासिरी महला ५ ॥ अब हरि राखनहारु चितारिआ ॥ पतित पुनीत कीए खिन भीतरि सगला रोगु बिदारिआ ॥१॥ रहाउ ॥ गोसटि भई साध कै संगमि काम क्रोधु लोभु मारिआ ॥ सिमरि सिमरि पूरन नाराइन संगी सगले तारिआ ॥१॥ अउखध मंत्र मूल मन एकै मनि बिस्वासु प्रभ धारिआ ॥ चरन रेन बांछै नित नानकु पुनह पुन... Read more

Like Save

संध्या वेले का हुक्मनामा - 30 जुलाई 2025

अंग: 702जैतसरी महला ९ ੴ सतिगुर प्रसादि ॥ भूलिओ मनु माइआ उरझाइओ ॥ जो जो करम कीओ लालच लगि तिह तिह आपु बंधाइओ ॥१॥ रहाउ ॥ समझ न परी बिखै रस रचिओ जसु हरि को बिसराइओ ॥ संगि सुआमी सो जानिओ नाहिन बनु खोजन कउ धाइओ ॥१॥ रतनु रामु घट ही के भीतरि ता को गिआनु न पाइओ ॥ जन नानक भगवंत भजन बि... Read more

Like Save

ਸ਼ਹੀਦੀ ਦਿਹਾੜਾ ਬਾਬਾ ਜੀਵਨ ਸਿੰਘ ਜੀ (ਭਾਈ ਜੈਤਾ ਜੀ)

ਬਾਬਾ ਜੀਵਨ ਸਿੰਘ ਰੰਘਰੇਟੇ ਗੁਰੂ ਕੇ ਬੇਟੇ ਬਾਬਾ ਜੀਵਨ ਸਿੰਘ (ਭਾਈ ਜੈਤਾ ਜੀ)(13 ਦਸੰਬਰ 1649 -22 ਦਸੰਬਰ 1704)[1] ਦਾ ਜਨਮ ਭਾਈ ਸਦਾ ਨੰਦ ਦੇ ਗ੍ਰਹਿ ਮਾਤਾ ਪ੍ਰੇਮੋ ਦੀ ਕੁੱਖੋਂ ਹੋਇਆ। ਜਨਮ :- 13 ਦਸੰਬਰ 1649 ਗੱਗੋਮਾਹਲ ਅੰਮ੍ਰਿਤਸਰ ਮੌਤ :- 22 ਦਸੰਬਰ 1704 ਚਮਕੌਰ ਸਾਹਿਬ, ਪੰਜਾਬ ਸਿਰਲੇਖ :- ਰੰਘਰੇਟੇ ਗੁਰੂ ਕੇ ਬੇਟੇ ਜੀਵਨ ਸਾਥੀ... Read more

ਸ਼ਹੀਦੀ ਦਿਹਾੜਾ ਬਾਬਾ ਜੀਵਨ ਸਿੰਘ ਜੀ (ਭਾਈ ਜੈਤਾ ਜੀ)
Like Save