Skip to content
Nitnama app icon Nitnama.
Back to community

ਇੰਦਰਾ ਦਰਬਾਰ ਸਾਹਿਬ ਆਈ

ਇੰਦਰਾ ਦਰਬਾਰ ਸਾਹਿਬ ਆਈ
23 ਜੂਨ 1984 ਹਮਲੇ ਤੋ ਬਾਦ 23 ਜੂਨ 1984 ਨੂੰ PM ਇੰਦਰਾ ਗਾਂਧੀ ਆਪਣੀ ਫ਼ੌਜ ਦੀ ਬਹਾਦਰੀ ਵੇਖਣ ਦਰਬਾਰ ਸਾਹਿਬ ਆਈ ਨਾਲ ਪੰਜਾਬ ਦਾ ਗਵਰਨਰ B D ਪਾਂਡੇ , ਕੇਂਦਰੀ ਮੰਤਰੀ ਬੂਟਾ ਸਿੰਘ , ਪੱਛਮੀ ਕਮਾਂਡ ਦਾ ਜੀ ਓ ਸੀ ਲਵੈ: ਜਨਰਲ ਸੁੰਦਰ ਜੀ ਲੈਫ ਜਨਰਲ ਰਣਜੀਤ ਸਿੰਘ ਤੇ ਕੁਲਦੀਪ ਬਰਾੜ ਵੀ ਸਨ ਬੜੀ ਭਾਰੀ ਸਕਿਓਰਿਟੀ ਦੂਰ ਦੂਰ ਬਿਲਡਿੰਗਾਂ ਤੇ ਫੌਜ ਖੜੀ ਸੀ ਜਦੋਂ ਸਿੰਘ ਸਾਹਿਬਾਨ ਨੂੰ ਪਤਾ ਲੱਗਾ ਉਨ੍ਹਾਂ ਨੇ ਸਲਾਹ ਕਰਕੇ ਬਾਈਕਾਟ ਕੀਤਾ ਉ ਮਿਲੇ ਨ ਪਰ ਸਿੰਘ ਸਾਹਿਬ ਹੈਡ ਗ੍ਰੰਥ ਗਿਆਨੀ ਸਾਹਿਬ ਸਿੰਘ ਜੋ ਡਿਊਟੀ ਤੇ ਸੀ ਸ਼ੈਦ ਏ ਸੁਨੇਹਾ ਨਾ ਮਿਲਿਆ ਉਹ ਇੰਦਰਾ ਗਾਂਧੀ ਨੂੰ ਮਿਲੇ ਪਰ ਹੋਰ ਢੰਗ ਨਾਲ ਇੰਦਰਾ 10 ਕੁ ਮਿੰਟ ਦਰਬਾਰ ਸਾਹਿਬ ਬੈਠ ਕੇ ਬਾਹਰ ਨਿਕਲੀ ਤਾਂ ਸਿੰਘ ਸਾਹਿਬ ਨੇ ਫ਼ੌਜ ਵੱਲੋਂ ਮਚਾਈ ਤਬਾਹੀ ਦਖਾਈ ਦਰਸ਼ਨੀ ਡਿਓਢੀ ਪਰਕਰਮਾ ਕਮਰੇ ਸਰੋਵਰ ਅਕਾਲ ਤਖਤ ਸਾਹਿਬ ਸਭ ਦਖਾਇਆ ਇੰਦਰਾ ਬੋਲੀ “ਵਹਾਂ ਖਾੜਕੂ ਛੁਪੇ ਹੁਏ ਥੇ ਉਨ੍ਹੋ ਨੇ ਵਹਾਂ ਕਿਲ੍ਹਾ ਬਣਾ ਲਿਆ ਥਾ” ਸਿੰਘ ਸਾਹਿਬ ਨੇ ਕਿਆ ਕਿ ਬਾਕੀ 35 /40 ਗੁਰੂ ਘਰਾਂ ਚ ਕੌਣ ਜਿਥੇ ਹਮਲਾ ਕੀਤਾ ਨਾਲੇ ਕਬਜ਼ਾ ਹੋਣ ਤੋਂ ਬਾਅਦ 7 ਜੂਨ ਨੂੰ ਤਾਡੀ ਫੌਜ ਨੇ ਲਾਇਬਰੇਰੀ ਨੂੰ ਅੱਗ ਕਿਉਂ ਲਾਈ ਉਹ ਕੀਮਤੀ ਖ਼ਜ਼ਾਨਾ ਜੋ ਲੱਖਾਂ ਕਰੋੜਾਂ ਖਰਚ ਕੇ ਵੀ ਪੂਰਾ ਨਹੀਂ ਹੋਣਾ ਤੋਸ਼ਾਖਾਨਾ ਦੇ ਹੋਰ ਕੀਮਤੀ ਵਸਤਾਂ ਸੋਨਾ ਚੋਰੀ ਕੀਤੀ ਫੌਜ ਨੇ ਆਦਿਕ ਕਾਫ਼ੀ ਦੱਸਿਆ ਸੁਣ ਕੇ ਪੋਲੇ ਜਿਹੇ ਮੂੰਹ ਨਾਲ ਕਹਿਣ ਲੱਗੀ ਅਬ ਤੋ ਕਿਆ ਹੋ ਸਕਤਾ ਹੈ … ਸਿੰਘ ਸਾਹਿਬ ਨੇ ਕਿਹਾ ਕਿ ਆਪਣੀ ਫ਼ੌਜ ਨੂੰ ਬਾਹਰ ਕੱਢੋ ਏਥੋਂ ਸੰਗਤ ਦੇ ਦਰਸ਼ਨਾਂ ਲਈ ਖੋਲੋ ਇੰਦਰਾ ਨੇ ਕਿਹਾ ਜੇ ਤੋਂ ਨਹੀਂ ਹੋ ਸਕਦਾ ਇਸ ਹਾਲਾਤ ਦਰਬਾਰ ਸਾਹਿਬ ਕੋ ਦੇਖ ਸਿੱਖੋ ਕੇ ਜਜ਼ਬਾਤ ਭੜਕ ਬੜਕੇ ਗੇ ਮੈਨੂੰ ਆਪਣੇ ਜਰਨੈਲਾਂ ਨਾਲ ਗੱਲ ਕਰਨ ਦਿਓ …… ਜਦੋ ਕਾਰ ਸੇਵਾ ਦੀ ਗੱਲ ਚੱਲੀ ਤਾਂ ਬਾਬਾ ਖੜਕ ਸਿੰਘ ਜੀ ਨੂੰ ਸੁਨੇਹਾ ਭੇਜਿਆ ਪਰ ਬਾਬਾ ਖੜਕ ਸਿੰਘ ਜੀ ਨੇ ਕਿਹਾ ਮੈਂ ਨਹੀਂ ਆਉਣਾ ਫੇਰ ਸੋਚ ਕੇ ਬਾਬਾ ਜੀ ਨੂੰ ਸੁਨੇਹਾ ਭੇਜਿਆ ਕੇ ਜੇ ਤੁਸੀਂ ਨਹੀਂ ਆਉਣਾ ਤੇ ਮੈਡਮ ਤੁਹਾਡੇ ਡੇਰੇ ਆ ਜਾਂਦੀ ਆ ਬਾਬਾ ਖੜਕ ਸਿੰਘ ਨੇ ਕਿਹਾ ਮੈਂ ਮੱਥੇ ਨਹੀਂ ਲੱਗਣਾ ਏਦੇ ਮੇਰੇ ਡੇਰੇ ਨ ਵੜੇ …. ਮੇਜਰ ਸਿੰਘ ਗੁਰੂ ਕਿਰਪਾ ਕਰੇ
Like Save

Join the conversation

Loading comments…

Sign in to comment or join the discussion.

More from the community

You may also enjoy these stories

ਜਨਮ ਬਾਬਾ ਸ਼੍ਰੀ ਚੰਦ ਜੀ ਉਦਾਸੀਨ

ਉਦਾਸੀ ਸੰਪਰਦਾਇ ਇੱਕ ਧਾਰਮਿਕ ਅਤੇ ਸਾਹਿਤਿਕ ਪਰੰਪਰਾ ਹੈ, ਜਿਸਦੇ ਬਾਨੀ ਬਾਬਾ ਸ੍ਰੀ ਚੰਦ ਸਨ । ਉਦਾਸੀਨ ਸ਼ਬਦ ਵਿਆਕਰਨਿਕ ਦ੍ਰਿਸ਼ਟੀ ਤੋਂ ਦੋ ਸ਼ਬਦਾਂ ਦੇ ਮੇਲ ਤੋਂ ਬਣਿਆ ਹੈ -ਉਤੂ+ਅਧੀਨ ਭਾਵ ਜੋ ਨਾਸ਼ਵਾਨ ਸੰਸਾਰ ਤੋਂ ਉੱਪਰ ਉਠ ਕੇ ਸੂਖਮ ਜਗਤ ਵਿੱਚ ਨਿਵਾਸ ਰਖਦਾ ਹੈ। ਸੰਸਾਰਿਕ ਜੀਵਨ ਤੋਂ ਉਪਰਾਮ ਤੇ ਸੰਸਾਰਿਕ ਮੋਹ ਮਾਇਆ ਤੋਂ ਨਿਰਲੇਪ ਰਹਿਕੇ... Read more

ਜਨਮ ਬਾਬਾ ਸ਼੍ਰੀ ਚੰਦ ਜੀ ਉਦਾਸੀਨ
Like Save

मीरी-पीरी दिवस (श्री गुरु हरिगोबिंद जी)

मीरी-पीरी दिवस सिख इतिहास का एक अत्यंत महत्वपूर्ण मोड़ है, जो आध्यात्मिक और सांसारिक शक्ति के अनूठे समन्वय को दर्शाता है।ऐतिहासिक पृष्ठभूमिसन 1606 में, मुगल बादशाह जहांगीर के आदेश पर सिखों के पांचवें गुरु, श्री गुरु अर्जुन देव जी की शहादत ने सिख इतिहास की धारा बदल दी। यह साफ... Read more

मीरी-पीरी दिवस (श्री गुरु हरिगोबिंद जी)
Like Save

अमृत ​​वेले का हुक्मनामा - 21 मार्च 2026

अंग: 479आसा ॥ काहू दीन्हे पाट पटंबर काहू पलघ निवारा ॥काहू गरी गोदरी नाही काहू खान परारा ॥१॥अहिरख वादु न कीजै रे मन ॥सुक्रितु करि करि लीजै रे मन ॥१॥ रहाउ ॥कुमह्हारै एक जु माटी गूंधी बहु बिधि बानी लाई ॥काहू महि मोती मुकताहल काहू बिआधि लगाई ॥२॥सूमहि धनु राखन कउ दीआ मुगधु कहै धन... Read more

Like Save

ਸੰਧਿਆ ਵੇਲੇ ਦਾ ਹੁਕਮਨਾਮਾ – 07 ਅਗਸਤ 2025

ਅੰਗ: 684ਧਨਾਸਰੀ ਮਹਲਾ ੫ ॥ ਤ੍ਰਿਪਤਿ ਭਈ ਸਚੁ ਭੋਜਨੁ ਖਾਇਆ ॥ ਮਨਿ ਤਨਿ ਰਸਨਾ ਨਾਮੁ ਧਿਆਇਆ ॥੧॥ ਜੀਵਨਾ ਹਰਿ ਜੀਵਨਾ ॥ ਜੀਵਨੁ ਹਰਿ ਜਪਿ ਸਾਧਸੰਗਿ ॥੧॥ ਰਹਾਉ ॥ ਅਨਿਕ ਪ੍ਰਕਾਰੀ ਬਸਤ੍ਰ ਓਢਾਏ ॥ ਅਨਦਿਨੁ ਕੀਰਤਨੁ ਹਰਿ ਗੁਨ ਗਾਏ ॥੨॥ ਹਸਤੀ ਰਥ ਅਸੁ ਅਸਵਾਰੀ ॥ ਹਰਿ ਕਾ ਮਾਰਗੁ ਰਿਦੈ ਨਿਹਾਰੀ ॥੩॥ ਮਨ ਤਨ ਅੰਤਰਿ ਚਰਨ ਧਿਆਇਆ ॥ ਹਰਿ ਸੁਖ ਨਿਧਾਨ... Read more

Like Save