Skip to content
Nitnama app icon Nitnama.
Back to community

ਇਤਿਹਾਸ – ਗੁਰਦੁਆਰਾ ਰੋੜੀ ਸਾਹਿਬ ਜੀ ਏਮਨਾਬਾਦ – ਪਾਕਿਸਤਾਨ

ਇਤਿਹਾਸ – ਗੁਰਦੁਆਰਾ ਰੋੜੀ ਸਾਹਿਬ ਜੀ ਏਮਨਾਬਾਦ – ਪਾਕਿਸਤਾਨ
ਧਰਮ ਪ੍ਰਚਾਰ ਕਰਨ ਵਾਸਤੇ ਗੁਰੂ ਨਾਨਕ ਦੇਵ ਜੀ ਏਮਨਾਬਾਦ ਭਾਈ ਲਾਲੋ ਦੇ ਘਰ ਠਹਿਰੇ। ਸ਼ਹਿਰ ਤੋਂ ਬਾਹਰ ਪੁਲੀ ਤੇ ਸੁੰਦਰ ਜਗ੍ਹਾ ਜਾਣ ਕੇ ਇਥੇ ਬੈਠ ਕੇ ਤਪਸਿਆ ਕੀਤੀ ਇਹ ਧਰਤੀ ਰੋੜਾਂ ਵਾਲੀ ਸੀ , ਨਿਤ ਪ੍ਰਤੀ ਦਿਨ ਬੈਠ ਕੇ ਗੁਰੂ ਨਾਨਕ ਦੇਵ ਜੀ ਅਕਾਲ ਪੁਰਖ ਨਾਲ ਜੁੜਦੇ ਸਨ। ਏਮਨਾਬਾਦ ਓਹ ਪਵਿੱਤਰ ਜਗ੍ਹਾ ਹੈ ਜਿਥੇ ਗੁਰੂ ਨਾਨਕ ਦੇਵ ਜੀ ਨੇ ਭਾਈ ਲਾਲੋ ਦੀਆਂ ਰੋਟੀਆਂ ਵਿਚੋਂ ਦੁੱਧ ਅਤੇ ਮਲਕ ਭਾਗੋ ਦੇ ਪੂੜ੍ਹਿਆਂ ਵਿਚੋਂ ਲਹੂ ਕੱਢਿਆ ਸੀ . ਜਦੋਂ 1521 ਵਿਚ ਬਾਬਰ ਦੀ ਸੈਨਾ ਪੰਜਾਬ ਵਿਚ ਵੜੀ ਤਾਂ ਗੁਰੂ ਨਾਨਕ ਦੇਵ ਜੀ ਏਮਨਾਬਾਦ ਵਿਚ ਸਨ। ਜਦੋਂ ਬਾਬਰ ਏਮਨਾਬਾਦ ਤੇ ਕਬਜ਼ਾ ਕਰਨ ਵਾਲਾ ਸੀ ਤਾਂ ਬਹੁਤ ਸਾਰੇ ਵਸਨੀਕ ਕੈਦ ਕਰ ਲਏ ਅਤੇ ਗੁਰੂ ਨਾਨਕ ਦੇਵ ਜੀ ਵੀ ਉਹਨਾਂ ਚੋ ਇਕ ਸਨ। ਜਦੋ ਗੁਰੂ ਜੀ ਨੂੰ ਕੈਦ ਕੀਤਾ ਤਾਂ ਗੁਰੂ ਜੀ ਇਸ ਛੋਟੇ ਛੋਟੇ ਪੱਥਰਾਂ (ਰੋੜੀ) ਤੇ ਪਾਠ ਕਰ ਰਹੇ ਸਨ। ਗੁਰਦੁਆਰਾ ਸਾਹਿਬ ਇਸੇ ਅਸਥਾਨ ਤੇ ਸ਼ੁਸ਼ੋਬਿਤ ਹੈ
Like Save

Join the conversation

Loading comments…

Sign in to comment or join the discussion.

More from the community

You may also enjoy these stories

Gurudwara Dehra Sahib : Marriage Day

Heartiest greetings to the entire Sangat on the sacred Viah Purab of Dhan Dhan Sri Guru Nanak Dev Ji and Mata Sulakhni Ji.** The historic city of Batala in Punjab holds a special place in Sikh history because it is closely associated with the marriage of Sri Guru Nanak Dev J... Read more

Gurudwara Dehra Sahib : Marriage Day
Like Save

ਸਿੰਘਾਂ ਦਾ ਕਿਹੋ ਜਿਹਾ ਇਸ਼ਕ ਹੋਵੇਗਾ ਕਿਹੋ ਜਿਹਾ ਪਿਆਰ ਹੋਵੇਗਾ ! ਇਹ ਤਾਂ ਮਰਦੇ ਵੀ

ਸਿੰਘਾਂ ਦਾ ਕਿਹੋ ਜਿਹਾ ਇਸ਼ਕ ਹੋਵੇਗਾ ਕਿਹੋ ਜਿਹਾ ਪਿਆਰ ਹੋਵੇਗਾ ! ਇਹ ਤਾਂ ਮਰਦੇ ਵੀ ਹੱਸਦੇ ਨੇ ਖੁਦਾ ਹੀ ਇਹਨਾਂ ਦਾ ਯਾਰ ਹੋਵੇਗਾ !! ਕੌਰ_ਜੋਤ✍️

Like Save

सचु सांई सचु नाई ॥अर्थ: हे प्रभु! आप सच्चे हैं और आपका नाम भी सच्चा है

सचु सांई सचु नाई ॥अर्थ: हे प्रभु! आप सच्चे हैं और आपका नाम भी सच्चा है; आपकी सच्चाई ही सदा स्थिर रहती है।स्रोत: श्री गुरु ग्रंथ साहिब जी: अंग 1

Like Save