Skip to content
Nitnama app icon Nitnama.
Back to community

ਇੱਕ ਐਸਾ ਪੰਥ ਕਲਗੀਆਂ ਵਾਲੇ ਨੇ ਸਾਜ ਦਿੱਤਾ ਜਿਸਦਾ ਇੱਕ ਪਿਲਰ ਡਿੱਗਿਆ ਨਹੀਂ ਤੇ ਹਜ਼

ਇੱਕ ਐਸਾ ਪੰਥ ਕਲਗੀਆਂ ਵਾਲੇ ਨੇ ਸਾਜ ਦਿੱਤਾ ਜਿਸਦਾ ਇੱਕ ਪਿਲਰ ਡਿੱਗਿਆ ਨਹੀਂ ਤੇ ਹਜ਼ਾਰਾਂ ਖੜ੍ਹੇ ਹੋਗ ਗਏ। ਪਾਤਸ਼ਾਹ ਨੇ ਅਣਖਾਂ ਬੀਜੀਆਂ ਇਸ ਮਿੱਟੀ ਅੰਦਰ ਤੇ ਏਥੇ ਉਹ ਸਭ ਕੁੱਝ ਉੱਗਿਆ ਜਿਸ ਦੀ ਇਸ ਮਿੱਟੀ ਨੂੰ ਲੋੜ ਸੀ । ਦੁਨੀਆਂ ਤੇ ਐਸਾ ਕੋਈ ਰਹਿਬਰ ਨਹੀਂ ਹੋਇਆ ਜਿਸ ਦੇ ਇੱਕ ਹੱਥ ਵਿੱਚ ਕਿਰਪਾਨ ਹੈ ਤੇ ਦੂਜੇ ਹੱਥ ਵਿੱਚ ਰਬਾਬ। ਏਸੇ ਲਈ ਪੁੱਤਰਾਂ ਦੀਆਂ ਲਾਸ਼ਾਂ ਤੇ ਰੋਇਆ ਨਹੀਂ। ਸ਼ਹੀਦ ਕਰਵਾਉਂਣ ਵਾਲਿਆਂ ਤੇ ਹਰਖ ਨਹੀਂ ਕੀਤਾ। ਤੇ ਕਹਿ ਦਿੱਤਾ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਜਿੱਥੇ ਸ਼ਬਦਾਂ ਦੇ ਤੀਰਾਂ ਦੀ ਲੋੜ ਪਈ ਓਥੇ ਜ਼ਫ਼ਰਨਾਮਾਂ ਲਿਖਿਆ। ਦੁਨੀਆਂ ਤੇ ਐਸਾ ਕੋਈ ਫ਼ਕੀਰ ਨਹੀਂ ਹੋਇਆ ਜਿਸ ਨੇ ਅਕਾਲ ਪੁਰਖ ਦੇ ਸੋਹਲੇ ਗਾਉਂਣ ਲਈ ਜੰਗ ਦਾ ਮੈਦਾਨ ਚੁਣਿਆ ਹੋਵੇ। ਧੰਨ ਹੋ ਗਏ ਇਸ ਧਰਤੀ ਦੇ ਭਾਗ ਜਦੋਂ ਪਹਿਲਾ ਸੀਸ ਪ੍ਰਵਾਨ ਹੋਇਆ ਤੇ ਪੰਜਵਾਂ ਸੀਸ ਪ੍ਰਵਾਨ ਹੁੰਦਿਆਂ ਚਿੜੀਆਂ ਨੇ ਬਾਜ਼ ਘੇਰ ਲਏ , ਇਸ ਧਰਤੀ ਤੋਂ ਜ਼ੁਲਮ ਅਤੇ ਜਾਲਮ ਦਾ ਸਫਾਇਆ ਕਰ ਦਿੱਤਾ। ਜਿਹੜੇ ਗਰੀਬ ਸਨ ਨਿਮਾਣੇ ਨਿਤਾਣੇ ਸਨ ਉਹਨਾ ਨੂੰ ਬਾਦਸ਼ਾਹ ਬਣਾ ਦਿੱਤਾ। ਜਿਹੜੇ ਮੌਤ ਦਾ ਨਾਮ ਸੁਣ ਕੇ ਡਰਦੇ ਸੀ ਉਹਨਾਂ ਨੇ ਗੁਰੂ ਪਾਸੋਂ ਝੋਲੀਆਂ ਅੱਡ ਕੇ ਸ਼ਹਾਦਤ ਦੀ ਦਾਤ ਮੰਗੀ। ਗੁਰੂ ਸਾਹਬ ਨੇ ਏਸੇ ਮਿੱਟੀ ਵਿੱਚੋਂ ਕਣ ਕਣ ਇਕੱਠਾ ਕੀਤਾ ਤੇ ਖਾਲਸ ਰੂਪ ਪ੍ਰਗਟ ਕਰ ਦਿੱਤਾ। ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ👏
Like Save

Join the conversation

Loading comments…

Sign in to comment or join the discussion.

More from the community

You may also enjoy these stories

Gur Kaa Sabad Raakh Man Maahi ॥ Naam Simar Chintaa Sabh Jaahi ॥1॥meani

Gur Kaa Sabad Raakh Man Maahi ॥ Naam Simar Chintaa Sabh Jaahi ॥1॥meaning: Keep the Guru's Shabad enshrined within your heart. Remember the Divine Name, and all your anxieties will fade away. Through this remembrance, the mind finds spiritual peace and comfort.source: Sri Gur... Read more

Like Save

evening hukamnama - 24 September 2026

ang: 666Dhhanaasaree Mahalaa 4 Ghar 1 Choupade Ik Oankaar Satgur Parsaad || Jo Har Seveh Sant Bhagat Tin Ke Sabh Paap Nivaaree ||Ham Oopar Kirpaa Kar Suaamee Rakh Sangat Tum Ju Piaaree ||1||Har Gun Keh N Sakau Banvaaree ||Ham Paapee Paathhar Neer Ddubat Kar Kirpaa Paakhan Ha... Read more

Like Save

ਅਮ੍ਰਿਤ ਵੇਲੇ ਦਾ ਹੁਕਮਨਾਮਾ – 10 ਦਸੰਬਰ 2025

ਅੰਗ: 634ਸੋਰਠਿ ਮਹਲਾ ੯ ॥ ਪ੍ਰੀਤਮ ਜਾਨਿ ਲੇਹੁ ਮਨ ਮਾਹੀ ॥ ਅਪਨੇ ਸੁਖ ਸਿਉ ਹੀ ਜਗੁ ਫਾਂਧਿਓ ਕੋ ਕਾਹੂ ਕੋ ਨਾਹੀ ॥੧॥ ਰਹਾਉ ॥ ਸੁਖ ਮੈ ਆਨਿ ਬਹੁਤੁ ਮਿਲਿ ਬੈਠਤ ਰਹਤ ਚਹੂ ਦਿਸਿ ਘੇਰੈ ॥ ਬਿਪਤਿ ਪਰੀ ਸਭ ਹੀ ਸੰਗੁ ਛਾਡਿਤ ਕੋਊ ਨ ਆਵਤ ਨੇਰੈ ॥੧॥ ਘਰ ਕੀ ਨਾਰਿ ਬਹੁਤੁ ਹਿਤੁ ਜਾ ਸਿਉ ਸਦਾ ਰਹਤ ਸੰਗ ਲਾਗੀ ॥ ਜਬ ਹੀ ਹੰਸ ਤਜੀ ਇਹ ਕਾਂਇਆ ਪ੍ਰੇਤ ਪ... Read more

Like Save

ਰਹਰਾਸਿ ਸਾਹਿਬ ਜੀ ਦਾ ਵੇਲਾ ਹੈ ਜੀ ਆਓ ਸਾਰੇ ਵਾਹਿਗੁਰੂ ਜੀ ਲਿਖ ਕੇ ਹਾਜ਼ਰੀ ਲਗਾਓ ਜ

ਰਹਰਾਸਿ ਸਾਹਿਬ ਜੀ ਦਾ ਵੇਲਾ ਹੈ ਜੀ ਆਓ ਸਾਰੇ ਵਾਹਿਗੁਰੂ ਜੀ ਲਿਖ ਕੇ ਹਾਜ਼ਰੀ ਲਗਾਓ ਜੀ ਆਓ ਸਰਬੱਤ ਦੇ ਭਲੇ ਲਈ ਅਰਦਾਸ ਕਰੀਏ ਜੀ ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨਾ ਜੀਓ

Like Save