Skip to content
Nitnama app icon Nitnama.
Back to community

ਨਾਨਕ ਜਿਨ੍ਹੀ ਸੁਣਿ ਕੈ ਮੰਨਿਆ ਹਉ ਤਿਨਾ ਵਿਟਹੁ ਕੁਰਬਾਣੁ॥ ਗੁਰੂ ਨਾਨਕ ਸਾਹਿਬ ਜੀ

ਨਾਨਕ ਜਿਨ੍ਹੀ ਸੁਣਿ ਕੈ ਮੰਨਿਆ ਹਉ ਤਿਨਾ ਵਿਟਹੁ ਕੁਰਬਾਣੁ॥ ਗੁਰੂ ਨਾਨਕ ਸਾਹਿਬ ਜੀ 790 ਰਾਗ ਸੂਹੀ ਗੁਰੂ ਸਾਹਿਬ ਜੀ ਸਮਝਾਉਂਦੇ ਹਨ ਕਿ ਜਿਨ੍ਹਾਂ ਨੇ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਸੁਣ ਕੇ ਉਸ ਨੂੰ ਮੰਨਿਆ ਤੇ ਜੀਵਨ ਅਮਲ ਵਿੱਚ ਲਿਆਂਦਾ, ਮੈਂ ਉਹਨਾਂ ਤੋਂ ਸਦਕੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।।
Like Save

Join the conversation

Loading comments…

Sign in to comment or join the discussion.

More from the community

You may also enjoy these stories

ਸਿਮਰਉ ਸਿਮਰਿ ਸਿਮਰਿ ਸੁਖੁ ਪਾਵਉ ॥ ਕਲਿ ਕਲੇਸ ਤਨ ਮਾਹਿ ਮਿਟਾਵਉ ॥ਅਰਥ: ਮੈਂ ਵਾਰ-ਵਾ

ਸਿਮਰਉ ਸਿਮਰਿ ਸਿਮਰਿ ਸੁਖੁ ਪਾਵਉ ॥ ਕਲਿ ਕਲੇਸ ਤਨ ਮਾਹਿ ਮਿਟਾਵਉ ॥ਅਰਥ: ਮੈਂ ਵਾਰ-ਵਾਰ ਅਕਾਲ ਪੁਰਖ ਦੇ ਨਾਮ ਦਾ ਸਿਮਰਨ ਕਰਕੇ ਆਤਮਕ ਸੁਖ ਪ੍ਰਾਪਤ ਕਰਾਂ ਅਤੇ ਨਾਮ ਸਿਮਰਨ ਦੀ ਬਰਕਤ ਨਾਲ ਆਪਣੇ ਅੰਦਰਲੇ ਝਗੜੇ, ਦੁੱਖ ਅਤੇ ਕਲੇਸ਼ ਦੂਰ ਕਰ ਲਵਾਂ।ਸਰੋਤ: ਸ੍ਰੀ ਗੁਰੂ ਗ੍ਰੰਥ ਸਾਹਿਬ ਜੀ : ਅੰਗ 262

Like Save

ਹਥਿਆਰ ਚੁੱਕਣ ਤੋਂ ਪਹਿਲਾਂ ਸਿੱਖਾਂ ਨੇ ਵਿਚਾਰਾਂ ਦੀ ਇੱਕ ਬਹੁਤ ਵੱਡੀ ਲੜਾਈ ਲੜੀ। ਕੌ

ਹਥਿਆਰ ਚੁੱਕਣ ਤੋਂ ਪਹਿਲਾਂ ਸਿੱਖਾਂ ਨੇ ਵਿਚਾਰਾਂ ਦੀ ਇੱਕ ਬਹੁਤ ਵੱਡੀ ਲੜਾਈ ਲੜੀ। ਕੌਂਣ ਕਹਿੰਦਾ ਕਿ ਭਟਕਿਆ ਹੋਇਆਂ ਨੇ ਹਥਿਆਰ ਚੁੱਕੇ?? 1947 ਤੋਂ ਲੈ ਕੇ ਲਗਾਤਾਰ ਚਾਲੀ ਸਾਲ ਸਬਰ ਕੱਟਿਆ ਸਿੱਖਾਂ ਨੇ। ਹਥਿਆਰ ਚੁੱਕਣ ਤੋਂ ਪਹਿਲਾਂ ਪੰਜਾਬ ਤੋਂ ਲੈ ਕੇ ਦਿੱਲੀ ਤੱਕ ਪਤਾ ਨਹੀਂ ਕਿੰਨੀ ਵਾਰ ਪੱਗਾਂ ਲੁਹਾਈਆਂ ਸਿੱਖਾਂ ਨੇ। ਬੱਸਾਂ ਅਤੇ ਟ੍ਰੇਨਾਂ... Read more

Like Save