Skip to content
Nitnama app icon Nitnama.
Back to community

ਨਾਨਕ ਚਿੰਤਾ ਮਤਿ ਕਰਹੁ ਚਿੰਤਾ ਤਿਸ ਹੀ ਹੇਇ ॥ ਜਲ ਮਹਿ ਜੰਤ ਉਪਾਇਅਨੁ ਤਿਨਾ ਭਿ ਰੋਜ

ਨਾਨਕ ਚਿੰਤਾ ਮਤਿ ਕਰਹੁ ਚਿੰਤਾ ਤਿਸ ਹੀ ਹੇਇ ॥ ਜਲ ਮਹਿ ਜੰਤ ਉਪਾਇਅਨੁ ਤਿਨਾ ਭਿ ਰੋਜੀ ਦੇਇ ॥
ਅਰਥ: ਹੇ ਨਾਨਕ! ਬੇਲੋੜੀ ਚਿੰਤਾ ਨਾ ਕਰ। ਚਿੰਤਾ ਤਾਂ ਉਸ ਪ੍ਰਭੂ ਨੂੰ ਹੈ ਜੋ ਸਾਰੀ ਸ੍ਰਿਸ਼ਟੀ ਦਾ ਪਾਲਣਹਾਰ ਹੈ। ਜਿਸ ਨੇ ਪਾਣੀ ਵਿੱਚ ਰਹਿਣ ਵਾਲੇ ਜੀਵ ਪੈਦਾ ਕੀਤੇ ਹਨ, ਉਹਨਾਂ ਨੂੰ ਵੀ ਰੋਜ਼ੀ ਦੇਂਦਾ ਹੈ।

ਸਰੋਤ: ਸ੍ਰੀ ਗੁਰੂ ਗ੍ਰੰਥ ਸਾਹਿਬ ਜੀ : ਅੰਗ 955
Like Save

Join the conversation

Loading comments…

Sign in to comment or join the discussion.

More from the community

You may also enjoy these stories

ਅਮ੍ਰਿਤ ਵੇਲੇ ਦਾ ਹੁਕਮਨਾਮਾ – 26 ਫਰਵਰੀ 2026

ਅੰਗ: 696ਜੈਤਸਰੀ ਮਹਲਾ ੪ ਘਰੁ ੧ ਚਉਪਦੇ ੴ ਸਤਿਗੁਰ ਪ੍ਰਸਾਦਿ ॥ ਮੇਰੈ ਹੀਅਰੈ ਰਤਨੁ ਨਾਮੁ ਹਰਿ ਬਸਿਆ ਗੁਰਿ ਹਾਥੁ ਧਰਿਓ ਮੇਰੈ ਮਾਥਾ ॥ ਜਨਮ ਜਨਮ ਕੇ ਕਿਲਬਿਖ ਦੁਖ ਉਤਰੇ ਗੁਰਿ ਨਾਮੁ ਦੀਓ ਰਿਨੁ ਲਾਥਾ ॥੧॥ ਮੇਰੇ ਮਨ ਭਜੁ ਰਾਮ ਨਾਮੁ ਸਭਿ ਅਰਥਾ ॥ ਗੁਰਿ ਪੂਰੈ ਹਰਿ ਨਾਮੁ ਦ੍ਰਿੜਾਇਆ ਬਿਨੁ ਨਾਵੈ ਜੀਵਨੁ ਬਿਰਥਾ ॥ ਰਹਾਉ ॥ ਬਿਨੁ ਗੁਰ ਮੂੜ ਭਏ ਹੈ... Read more

Like Save

संध्या वेले का हुक्मनामा - 10 जुलाई 2026

अंग: 654रागु सोरठि बाणी भगत कबीर जी की घरु १ ੴ सतिगुर प्रसादि ॥ जब जरीऐ तब होए भसम तनु रहै किरम दल खाई ॥ काची गागरि नीरु परतु है इआ तन की इहै बडाई ॥१॥ काहे भईआ फिरतौ फूलिआ फूलिआ ॥ जब दस मास उरध मुख रहता सो दिनु कैसे भूलिआ ॥१॥ रहाउ ॥ जिउ मधु माखी तिउ सठोरि रसु जोरि जोरि धनु क... Read more

Like Save

Baba Banda Singh Bahadar : Sirhind Fateh Divas

Sirhind under Wazir Khan had been a thorn in the eyes of the Khalsa for the past five and a half years. It was at this very place in 1704 that the young sons of the Guru were brutally martyred—sealed alive within walls. To avenge these atrocities, Banda Singh Bahadur came to... Read more

Baba Banda Singh Bahadar : Sirhind Fateh Divas
Like Save

morning hukamnama - 10 April 2026

ang: 877Raamkalee Mahala 1 ॥ Surat sabad saakhee meree singee baajai lok sune ॥ Pat jholee mangan kai taaee bheekhyaa naam pare ॥1॥ Baabaa Gorakh jaagai ॥ Gorakh so jin goi uthaalee karte baar na laagai ॥1॥ Rahao ॥ Paanee praan pavan bandh raakhe chand sooraj mukh deee ॥ Mar... Read more

Like Save

शहीदी दिहाड़ा छोटे साहिबज़ादे और माता गुजरी जी

श्री आनंदपुर साहिब छोड़ते समय, सरसा नदी पार करते हुए श्री गुरु गोबिंद सिंह जी का पूरा परिवार बिछड़ गया। माता गुजरी जी अपने दो छोटे पौत्र—साहिबज़ादा ज़ोरावर सिंह और साहिबज़ादा फ़तेह सिंह—के साथ श्री गुरु गोबिंद सिंह जी तथा उनके दो बड़े साहिबज़ादों से अलग हो गए। सरसा नदी पार क... Read more

शहीदी दिहाड़ा छोटे साहिबज़ादे और माता गुजरी जी
Like Save