Waheguru ji
Join the conversation
Sign in to comment or join the discussion.
Sign in to comment or join the discussion.
You may also enjoy these stories
ang: 683Dhhanaasaree Mahalaa 5 Ghar 12 Ik Oankaar Satgur Parsaad || Bandanaa Har Bandanaa Gun Gaavahu Gopaal Raae || Rahaau || Vaddai Bhaag Bhette Gurdevaa || Kott Praadh Mitte Har Sevaa ||1|| Charan Kamal Jaa Kaa Man Raapai || Sog Agan Tis Jan Na Biaapai ||2|| Saagar Tareaa... Read more
Loading comments…
Log in to join the conversation.
ਦੂਖ ਦਰਦ ਨ ਭਉ ਬਿਆਪੈ ਨਾਮੁ ਸਿਮਰਤ ਸਦ ਸੁਖੀ॥ ਗੁਰੂ ਅਰਜਨ ਦੇਵ ਜੀ 456 ਰਾਗ ਆਸਾ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਸਿਮਰਨ ਨਾਲ ਕੋਈ ਵੀ ਦੁੱਖ, ਦਰਦ, ਕੋਈ ਡਰ ਸਾਡੇ ਤੇ ਆਪਣਾ ਜੋਰ ਨਹੀਂ ਪਾ ਸਕਦਾ, ਨਾਮ ਵਿੱਚ ਜੁੜਿਆਂ ਸਦਾ ਸੁਖੀ ਰਹੀਦਾ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।।
Loading comments…
Log in to join the conversation.
🙏ਨਾਨਕ ਨਾਮ ਚੜ੍ਹਦੀ ਕਲਾ 🙏 🙏ਤੇਰੇ ਭਾਣੇ ਸਰਬੱਤ ਦਾ ਭਲਾ🙏
Loading comments…
Log in to join the conversation.
ਕਰਮੀ ਆਵੈ ਕਪੜਾ ਨਦਰੀ ਮੋਖੁ ਦੁਆਰੁ ॥ਅਰਥ: ਕਰਮਾ ਅਨੁਸਾਰ ਸਰੀਰ ਮਿਲਦਾ ਹੈ, ਪਰ ਪ੍ਰਭੂ ਦੀ ਕਿਰਪਾ ਨਾਲ ਹੀ ਮੁਕਤੀ ਦਾ ਦਰਵਾਜ਼ਾ ਖੁਲਦਾ ਹੈ।ਸਰੋਤ: ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ: ਅੰਗ ੨
Loading comments…
Log in to join the conversation.
ਅੱਜ ਐਤਵਾਰ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਚੁਪਹਿਰੇ ਦਾ ਦਿਨ ਹੈ ਵਾਹਿਗੁਰੂ ਜੀ , ਸਾਰੀ ਸੰਗਤ 2 ਸੈਕੰਡ ਕੱਢ ਕੇ ਵਾਹਿਗੁਰੂ ਲਿਖ ਕੇ ਹਾਜ਼ਰੀ ਜਰੂਰ ਲਗਵਾਓ ਜੀ। ਵਾਹਿਗੁਰੂ ਜੀ
Loading comments…
Log in to join the conversation.
Loading comments…