Skip to content
Nitnama app icon Nitnama.
Back to community

ਜਾ ਕੈ ਸਿਮਰਨਿ ਹੋਇ ਅਨੰਦਾ ॥ ਬਿਨਸਹਿ ਜਨਮ ਮਰਨ ਭੈ ਦੁਖਾ ॥ਅਰਥ: ਜਿਸ ਪ੍ਰਭੂ ਦਾ ਸਿ

ਜਾ ਕੈ ਸਿਮਰਨਿ ਹੋਇ ਅਨੰਦਾ ॥ ਬਿਨਸਹਿ ਜਨਮ ਮਰਨ ਭੈ ਦੁਖਾ ॥
ਅਰਥ: ਜਿਸ ਪ੍ਰਭੂ ਦਾ ਸਿਮਰਨ ਕਰਨ ਨਾਲ ਅਸਲੀ ਆਨੰਦ ਪ੍ਰਾਪਤ ਹੁੰਦਾ ਹੈ, ਉਸ ਦੇ ਨਾਮ ਨਾਲ ਜਨਮ-ਮਰਨ ਦਾ ਡਰ ਅਤੇ ਸਾਰੇ ਦੁੱਖ ਦੂਰ ਹੋ ਜਾਂਦੇ ਹਨ।

ਸਰੋਤ: ਸ੍ਰੀ ਗੁਰੂ ਗ੍ਰੰਥ ਸਾਹਿਬ ਜੀ : ਅੰਗ 617
Like Save

Join the conversation

Loading comments…

Sign in to comment or join the discussion.

More from the community

You may also enjoy these stories

ਸੰਧਿਆ ਵੇਲੇ ਦਾ ਹੁਕਮਨਾਮਾ – 19 ਨਵੰਬਰ 2026

ਅੰਗ: 694ਧਨਾਸਰੀ ਭਗਤ ਰਵਿਦਾਸ ਜੀ ਕੀ ੴ ਸਤਿਗੁਰ ਪ੍ਰਸਾਦਿ ॥ ਹਮ ਸਰਿ ਦੀਨੁ ਦਇਆਲੁ ਨ ਤੁਮ ਸਰਿ ਅਬ ਪਤੀਆਰੁ ਕਿਆ ਕੀਜੈ ॥ ਬਚਨੀ ਤੋਰ ਮੋਰ ਮਨੁ ਮਾਨੈ ਜਨ ਕਉ ਪੂਰਨੁ ਦੀਜੈ ॥੧॥ ਹਉ ਬਲਿ ਬਲਿ ਜਾਉ ਰਮਈਆ ਕਾਰਨੇ ॥ ਕਾਰਨ ਕਵਨ ਅਬੋਲ ॥ ਰਹਾਉ ॥ ਬਹੁਤ ਜਨਮ ਬਿਛੁਰੇ ਥੇ ਮਾਧਉ ਇਹੁ ਜਨਮੁ ਤੁਮ੍ਹ੍ਹਾਰੇ ਲੇਖੇ ॥ ਕਹਿ ਰਵਿਦਾਸ ਆਸ ਲਗਿ ਜੀਵਉ ਚਿਰ ਭਇਓ... Read more

Like Save

ਸੰਧਿਆ ਵੇਲੇ ਦਾ ਹੁਕਮਨਾਮਾ – 28 ਸਤੰਬਰ 2026

ਅੰਗ: 673ਧਨਾਸਰੀ ਮਹਲਾ ੫ ॥ ਜਿਹ ਕਰਣੀ ਹੋਵਹਿ ਸਰਮਿੰਦਾ ਇਹਾ ਕਮਾਨੀ ਰੀਤਿ ॥ ਸੰਤ ਕੀ ਨਿੰਦਾ ਸਾਕਤ ਕੀ ਪੂਜਾ ਐਸੀ ਦ੍ਰਿੜ੍ਹ੍ਹੀ ਬਿਪਰੀਤਿ ॥੧॥ ਮਾਇਆ ਮੋਹ ਭੂਲੋ ਅਵਰੈ ਹੀਤ ॥ ਹਰਿਚੰਦਉਰੀ ਬਨ ਹਰ ਪਾਤ ਰੇ ਇਹੈ ਤੁਹਾਰੋ ਬੀਤ ॥੧॥ ਰਹਾਉ ॥ ਚੰਦਨ ਲੇਪ ਹੋਤ ਦੇਹ ਕਉ ਸੁਖੁ ਗਰਧਭ ਭਸਮ ਸੰਗੀਤਿ ॥ ਅੰਮ੍ਰਿਤ ਸੰਗਿ ਨਾਹਿ ਰੁਚ ਆਵਤ ਬਿਖੈ ਠਗਉਰੀ ਪ੍ਰੀ... Read more

Like Save

ਸੰਸਾਰ ਪਿਆਜ਼ ਵਰਗਾ ਹੈ ਪਰਤਾਂ ਹੀ ਪਰਤਾਂ ਹਨ ਅੰਦਰ ਕੁਝ ਵੀ ਨਹੀਂ ਪਰਤ ਦੇ ਅੰਦਰ ਪਰਤ

ਸੰਸਾਰ ਪਿਆਜ਼ ਵਰਗਾ ਹੈ ਪਰਤਾਂ ਹੀ ਪਰਤਾਂ ਹਨ ਅੰਦਰ ਕੁਝ ਵੀ ਨਹੀਂ ਪਰਤ ਦੇ ਅੰਦਰ ਪਰਤ ਹੈ ਅੰਦਰ ਕੁਝ ਵੀ ਨਹੀਂ ਹੈ ਜਦੋਂ ਇਹ ਪਕੜ ਵਿੱਚ ਆ ਜਾਵੇਗਾ ਫਿਰ ਤੁਹਾਨੂੰ ਇੱਥੇ ਰੋਕਣ ਲਈ ਕੁਝ ਵੀ ਨਹੀਂ ਬਚੇਗਾ

Like Save