ਅਕਾਲ ਚਲਾਣਾ ਸਾਂਈ ਮੀਆਂ ਮੀਰ ਜੀ
ਸਾਂਈ ਜੀ ਦਾ ਜਨਮ ਕਾਜ਼ੀ ਸਾਂਈ ਦਿਤਾ ਦੇ ਘਰ 1550 ਈ: (ਕੁਝ ਨੇ 1535 ਲਿਖਿਆ) ਨੂੰ ਸੀਸਤਾਨ ਹੋਇਆ। ਪੂਰਾ ਨਾਂ "ਮੀਰ ਮੁਯੀਨ-ਉਂਲ ਅਸਲਾਮ" ਸੀ। ਪਿਛੋਕੜ ਹਜ਼ਰਤ ਉਂਮਰ ਨਾਲ ਜਾ ਜੁੜਦਾ ਹੈ। ਸਾਈਂ ਜੀ ਦੀਆਂ ਦੋ ਭੈਣਾਂ ਤੇ ਤਿੰਨ ਹੋਰ ਭਰਾ ਸੀ। ਬਚਪਨ ਤੋਂ ਬੰਦਗੀ ਦਾ ਸ਼ੌਕ ਸੀ। ਵਿਦਿਆ ਖੁਵਾਜਾ ਖਿਜ਼ਰ, ਮੌਲਾਨਾ ਸਯੀਦ ਅਲਾਹ ਤੇ ਮੌਲਾਨਾ ਨਿਆਮਤ ਅਲਾਹ... Read more
Loading comments…