Skip to content
Nitnama app icon Nitnama.
Back to community

ਤੂ ਆਪੇ ਕਰਤਾ ਤੇਰਾ ਕੀਆ ਸਭੁ ਹੋਇ ॥ ਤੁਧੁ ਬਿਨੁ ਦੂਜਾ ਅਵਰੁ ਨ ਕੋਇ ॥ਅਰਥ: ਹੇ ਪ੍ਰ

ਤੂ ਆਪੇ ਕਰਤਾ ਤੇਰਾ ਕੀਆ ਸਭੁ ਹੋਇ ॥ ਤੁਧੁ ਬਿਨੁ ਦੂਜਾ ਅਵਰੁ ਨ ਕੋਇ ॥
ਅਰਥ: ਹੇ ਪ੍ਰਭੂ! ਤੂੰ ਆਪ ਹੀ ਸਭ ਕੁਝ ਕਰਨ ਵਾਲਾ ਹੈਂ ਅਤੇ ਸੰਸਾਰ ਵਿੱਚ ਸਭ ਕੁਝ ਤੇਰੇ ਹੁਕਮ ਅਨੁਸਾਰ ਹੀ ਹੁੰਦਾ ਹੈ। ਤੇਰੇ ਬਿਨਾ ਹੋਰ ਕੋਈ ਦੂਜਾ ਨਹੀਂ ਹੈ।

ਸਰੋਤ: ਸ੍ਰੀ ਗੁਰੂ ਗ੍ਰੰਥ ਸਾਹਿਬ ਜੀ : ਅੰਗ 12
Like Save

Join the conversation

Loading comments…

Sign in to comment or join the discussion.

More from the community

You may also enjoy these stories

ਨਿਰਮਲ ਸਬਦੁ ਨਿਰਮਲ ਹੈ ਬਾਣੀ ॥ ਨਿਰਮਲ ਜੋਤਿ ਸਭ ਮਾਹਿ ਸਮਾਣੀ ॥ਅਰਥ: ਗੁਰੂ ਦਾ ਸ਼ਬਦ

ਨਿਰਮਲ ਸਬਦੁ ਨਿਰਮਲ ਹੈ ਬਾਣੀ ॥ ਨਿਰਮਲ ਜੋਤਿ ਸਭ ਮਾਹਿ ਸਮਾਣੀ ॥ਅਰਥ: ਗੁਰੂ ਦਾ ਸ਼ਬਦ ਪਵਿੱਤਰ ਹੈ ਅਤੇ ਗੁਰਬਾਣੀ ਪਵਿੱਤਰ ਹੈ। ਉਸ ਪਵਿੱਤਰ ਪ੍ਰਭੂ ਦੀ ਜੋਤਿ ਸਾਰੇ ਜੀਵਾਂ ਦੇ ਅੰਦਰ ਸਮਾਈ ਹੋਈ ਹੈ।ਸਰੋਤ: ਸ੍ਰੀ ਗੁਰੂ ਗ੍ਰੰਥ ਸਾਹਿਬ ਜੀ : ਅੰਗ 121

Like Save

माता गुजरी जी और छोटे साहिबज़ादों का अंतिम संस्कार

छोटे साहिबज़ादे बाबा ज़ोरावर सिंह जी, बाबा फ़तेह सिंह जी तथा माता गुजरी जी की शहादत के पश्चात उनकी पवित्र देहों को अपमान से बचाने और पूरे सम्मान के साथ अंतिम संस्कार करने वाले सेठ टोडर मल जी के प्रति सिख समाज सदैव ऋणी रहेगा। उस समय दुनिया की सबसे महंगी मानी जाने वाली भूमि को... Read more

माता गुजरी जी और छोटे साहिबज़ादों का अंतिम संस्कार
Like Save

evening hukamnama - 29 August 2025

ang: 666Dhhanaasaree Mahalaa 4 Ghar 1 Choupade Ik Oankaar Satgur Parsaad || Jo Har Seveh Sant Bhagat Tin Ke Sabh Paap Nivaaree ||Ham Oopar Kirpaa Kar Suaamee Rakh Sangat Tum Ju Piaaree ||1||Har Gun Keh N Sakau Banvaaree ||Ham Paapee Paathhar Neer Ddubat Kar Kirpaa Paakhan Ha... Read more

Like Save

संध्या वेले का हुक्मनामा - 05 जुलाई 2025

अंग: 609सोरठि महला ५ ॥* *गुरु पूरा भेटिओ वडभागी मनहि भइआ परगासा ॥ कोइ न पहुचनहारा दूजा अपुने साहिब का भरवासा ॥१॥ अपुने सतिगुर कै बलिहारै ॥ आगै सुखु पाछै सुख सहजा घरि आनंदु हमारै ॥ रहाउ ॥ अंतरजामी करणैहारा सोई खसमु हमारा ॥ निरभउ भए गुर चरणी लागे इक राम नाम आधारा ॥२॥ सफल दरसनु... Read more

Like Save