Skip to content
Nitnama app icon Nitnama.
Back to community

ਜਿਨੀ ਨਾਮੁ ਧਿਆਇਆ ਗਏ ਮਸਕਤਿ ਘਾਲਿ ॥ ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲਿ ॥੧॥ਅਰ

ਜਿਨੀ ਨਾਮੁ ਧਿਆਇਆ ਗਏ ਮਸਕਤਿ ਘਾਲਿ ॥ ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲਿ ॥੧॥
ਅਰਥ: ਜਿਨ੍ਹਾਂ ਮਨੁੱਖਾਂ ਨੇ ਪ੍ਰਭੂ ਦੇ ਨਾਮ ਨੂੰ ਹਿਰਦੇ ਵਿੱਚ ਵਸਾਇਆ ਅਤੇ ਨਾਮ ਦੀ ਘਾਲ-ਕਮਾਈ ਕੀਤੀ, ਉਹ ਆਪਣਾ ਜੀਵਨ ਸਫਲ ਕਰ ਗਏ। ਹੇ ਨਾਨਕ! ਪ੍ਰਭੂ ਦੇ ਦਰ ਤੇ ਉਹ ਸੁਰਖ਼ਰੂ ਹੁੰਦੇ ਹਨ ਅਤੇ ਉਹਨਾਂ ਦੀ ਸੰਗਤ ਨਾਲ ਹੋਰ ਅਨੇਕਾਂ ਜੀਵ ਵੀ ਮਾਇਆ ਦੇ ਬੰਧਨਾਂ ਤੋਂ ਮੁਕਤ ਹੁੰਦੇ ਹਨ।

ਸਰੋਤ: ਸ੍ਰੀ ਗੁਰੂ ਗ੍ਰੰਥ ਸਾਹਿਬ ਜੀ : ਅੰਗ 8
Like Save

Join the conversation

Loading comments…

Sign in to comment or join the discussion.

More from the community

You may also enjoy these stories

Birthday Of Sardar Jassa Singh ji Ramgarhia

Sardar Jassa Singh Ramgarhia was born on 23 Vaisakh (5 May 1723 AD) to Sardar Bhagwan Singh Ji and Mata Gango Ji in Ichogil. His grandfather, Baba Haridas Singh Ji, took Amrit from Guru Gobind Singh Ji and fought alongside Banda Singh Bahadur in the conquest of Sirhind. Orig... Read more

Birthday Of Sardar Jassa Singh ji Ramgarhia
Like Save

Janamdin Sant Jarnail Singh ji Khalsa Bhindranwale

Sant Jarnail Singh Ji Khalsa Bhindranwale remains one of the most influential and widely discussed figures in modern Sikh history. He served as the head of the Damdami Taksal and is remembered for his efforts to promote Sikh teachings, Gurbani, and the Sikh way of life among... Read more

Janamdin Sant Jarnail Singh ji Khalsa Bhindranwale
Like Save

ਮਹਾਨ ਸ਼੍ਰੋਮਣੀ ਕੀਰਤਨੀਏ ਭਾਈ ਰਵਿੰਦਰ ਸਿੰਘ ਜੀ , ਭਾਈ ਸੁਖਵਿੰਦਰ ਸਿੰਘ ਜੀ #bhair

ਮਹਾਨ ਸ਼੍ਰੋਮਣੀ ਕੀਰਤਨੀਏ ਭਾਈ ਰਵਿੰਦਰ ਸਿੰਘ ਜੀ , ਭਾਈ ਸੁਖਵਿੰਦਰ ਸਿੰਘ ਜੀ #bhairavindersinghji #HazooriRagi #darbarsahib #bhaisukhwindersinghjiraju

ਮਹਾਨ ਸ਼੍ਰੋਮਣੀ ਕੀਰਤਨੀਏ ਭਾਈ ਰਵਿੰਦਰ ਸਿੰਘ ਜੀ , ਭਾਈ ਸੁਖਵਿੰਦਰ ਸਿੰਘ ਜੀ #bhair
Like Save