Skip to content
Nitnama app icon Nitnama.
Back to community

ਕਬੀਰ ਸੰਤੁ ਨ ਛਾਡੈ ਸੰਤਈ ਜਉ ਕੋਟਿਕ ਮਿਲਹਿ ਅਸੰਤ ॥ ਮਲਿਆਗਰੁ ਭੁਯੰਗਮ ਬੇਢਿਓ ਤ ਸੀ

ਕਬੀਰ ਸੰਤੁ ਨ ਛਾਡੈ ਸੰਤਈ ਜਉ ਕੋਟਿਕ ਮਿਲਹਿ ਅਸੰਤ ॥ ਮਲਿਆਗਰੁ ਭੁਯੰਗਮ ਬੇਢਿਓ ਤ ਸੀਤਲਤਾ ਨ ਤਜੰਤ ॥ ਭਗਤ ਕਬੀਰ ਸਾਹਿਬ ਜੀ 1373 ਸਲੋਕ ਭਗਤ ਕਬੀਰ ਸਾਹਿਬ ਜੀ ਸਮਝਾਉਂਦੇ ਹਨ ਕਿ ਸੰਤ ਜਨ ਚੰਗੇ ਮਨੁੱਖ ਆਪਣੀ ਚੰਗਿਆਈ ਨਹੀਂ ਛੱਡਦੇ, ਭਾਵੇਂ ਲੱਖ ਬੁਰੇ ਮਿਲ ਜਾਣ, ਜਿਵੇਂ ਕਿ ਚੰਦਨ ਦਾ ਬੂਟਾ ਜ਼ਹਿਰੀਲੇ ਸੱਪਾਂ ਵਿੱਚ ਘਿਰਿਆ ਰਹਿ ਕੇ ਵੀ ਸੀਤਲ ਹੀ ਰਹਿੰਦਾ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।।
Like Save

Join the conversation

Loading comments…

Sign in to comment or join the discussion.

More from the community

You may also enjoy these stories

संध्या वेले का हुक्मनामा - 17 दिसंबर 2025

अंग: 654रागु सोरठि बाणी भगत कबीर जी की घरु १ जब जरीऐ तब होइ भसम तनु रहै किरम दल खाई ॥ काची गागरि नीरु परतु है इआ तन की इहै बडाई ॥१॥ काहे भईआ फिरतौ फूलिआ फूलिआ ॥ जब दस मास उरध मुख रहता सो दिनु कैसे भूलिआ ॥१॥ रहाउ ॥ जिउ मधु माखी तिउ सठोरि रसु जोरि जोरि धनु कीआ ॥ मरती बार लेहु... Read more

Like Save

Birthday of Baba Deep Singh Ji

On 27th January, many congratulations to the entire Sikh sangat on the birth anniversary of the great Baba Deep Singh Ji. Let us briefly look at the life of Baba Ji today. There are some differing views about the birthplace of Baba Deep Singh Ji. Some believe he was born in... Read more

Birthday of Baba Deep Singh Ji
Like Save