ਸੋਚੈ ਸੋਚਿ ਨ ਹੋਵਈ ਜੇ ਸੋਚੀ ਲਖ ਵਾਰ ॥
ਅਰਥ: ਕੇਵਲ ਸਰੀਰ ਨੂੰ ਲੱਖਾਂ ਵਾਰ ਧੋਣ ਜਾਂ ਸਾਫ਼ ਕਰਨ ਨਾਲ ਮਨ ਦੀ ਅਸਲ ਸਫ਼ਾਈ ਅਤੇ ਪਵਿੱਤਰਤਾ ਹਾਸਲ ਨਹੀਂ ਹੁੰਦੀ। ਮਨ ਦੀ ਮੈਲ (ਵਿਕਾਰ) ਬਾਹਰਲੇ ਇਸ਼ਨਾਨਾਂ ਨਾਲ ਦੂਰ ਨਹੀਂ ਹੁੰਦੀ।
ਸਰੋਤ: ਜਪੁਜੀ ਸਾਹਿਬ (ਪਉੜੀ ੧), ਗੁਰੂ ਨਾਨਕ ਦੇਵ ਜੀ, ਅੰਗ ੧
Please log in to comment.