Skip to content
Nitnama app icon Nitnama.
Back to community

ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧੁ ਜਗਿ ਚਾਨਣੁ ਹੋਆ। ਜਿਉ ਕਰਿ ਸੂਰਜੁ ਨਿਕਲਿਆ ਤਾਰ

ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧੁ ਜਗਿ ਚਾਨਣੁ ਹੋਆ। ਜਿਉ ਕਰਿ ਸੂਰਜੁ ਨਿਕਲਿਆ ਤਾਰੇ ਛਪਿ ਅੰਧੇਰੁ ਪਲੋਆ। ਪ੍ਰਕਾਸ਼ ਪੁਰਬ ਪਾਤਸ਼ਾਹੀ ੧ ਆਪ ਨਿਰੰਕਾਰ, ਪਰਤੱਖ ਪਰਮੇਸ਼ਰ, ਖੰਡਾਂ ਬ੍ਰਹਮੰਡਾਂ ਦੇ ਮਾਲਕ, ਜਗਤ ਗੁਰੂ, ਕਰੁਣਾ ਨਿਧਾਨ, ਕਲਯੁਗ ਵਿੱਚ ਆਪਣੇ ਨਾਮ ਦਾ ਸਿੱਕਾ ਚਲਾਉਣ ਵਾਲੇ ਸਰਬਕਲਾ ਸਮਰੱਥ ਪਾਰਬ੍ਰਹਮ ਪਰਮੇਸ਼ਰ ਧੰਨ ਧੰਨ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀਆਂ ਦੇ ਪਾਵਨ ਪ੍ਰਕਾਸ਼ ਪੁਰਬ ਦੀਆਂ ਸਰਬੱਤ ਜਗਤ ਨੂੰ ਬੇਅੰਤ ਬੇਅੰਤ ਵਧਾਈਆਂ ਹੋਣ ਜੀ। 🙏🏻🌸
Like Save

Join the conversation

Loading comments…

Sign in to comment or join the discussion.

More from the community

You may also enjoy these stories

evening hukamnama - 25 August 2026

ang: 619Sorath Mahalaa 5 ॥ Hamree ganat na ganeeaa kaaee apnaa birad pachhaan ॥ Haath dei raakhe kar apune sadaa sadaa rang maan ॥1॥ Saachaa Saahib sad miharvaan ॥ Bandh paaiaa merai Satigur poorai hoee sarab kaliaan ॥ Rahaao ॥ Jeeo paae pind jin saajiaa ditaa painan khaan ॥... Read more

Like Save

अमृत ​​वेले का हुक्मनामा - 05 नवंबर 2026

अंग: 857बिलावलु ॥ जनम मरन का भ्रमु गइआ गोबिद लिव लागी ॥ जीवत सुंनि समानिआ गुर साखी जागी ॥१॥ रहाउ ॥ कासी ते धुनि ऊपजै धुनि कासी जाई ॥ कासी फूटी पंडिता धुनि कहां समाई ॥१॥ त्रिकुटी संधि मै पेखिआ घट हू घट जागी ॥ ऐसी बुधि समाचरी घट माहि तिआगी ॥२॥ आपु आप ते जानिआ तेज तेजु समाना ॥... Read more

Like Save

morning hukamnama - 15 January 2026

ang: 842Bilaaval Mahalaa 3 ॥ Aad Purakh aape srisatt saaje ॥ Jeea jant maiaa mohi paaje ॥ Doojai bhaae parpanch laage ॥ Aavahi jaavahi mareh abhaage ॥ Satigur bhetiai sojhee paae ॥ Parpanch chookai sach samaae ॥1॥ Jaa kai mastak likhiaa lekh ॥ Taa kai man vasiaa Prabh ek ॥1॥... Read more

Like Save

ਜਪਿ ਮਨ ਮੇਰੇ ਗੋਵਿੰਦ ਕੀ ਬਾਣੀ ॥ਅਰਥ: ਹੇ ਮੇਰੇ ਮਨ! ਪਰਮਾਤਮਾ ਦੀ ਬਾਣੀ ਦਾ ਜਾਪ ਕਰ

ਜਪਿ ਮਨ ਮੇਰੇ ਗੋਵਿੰਦ ਕੀ ਬਾਣੀ ॥ਅਰਥ: ਹੇ ਮੇਰੇ ਮਨ! ਪਰਮਾਤਮਾ ਦੀ ਬਾਣੀ ਦਾ ਜਾਪ ਕਰ, ਕਿਉਂਕਿ ਇਹ ਬਾਣੀ ਆਤਮਕ ਜੀਵਨ ਦਾ ਸਹੀ ਰਸਤਾ ਦਿਖਾਉਂਦੀ ਹੈ।ਸਰੋਤ: ਸ੍ਰੀ ਗੁਰੂ ਗ੍ਰੰਥ ਸਾਹਿਬ ਜੀ: ਅੰਗ 1230

Like Save