"ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ ॥ ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ ॥" • ਅਰਥ: ਸਭ ਤੋਂ ਪਹਿਲਾਂ ਪਰਮਾਤਮਾ ਨੇ ਆਪਣਾ ਨੂਰ ਪੈਦਾ ਕੀਤਾ, ਅਤੇ ਸਾਰੇ ਜੀਵ ਉਸੇ ਕੁਦਰਤ ਦੇ ਬੰਦੇ ਹਨ। ਜਦੋਂ ਸਾਰੀ ਦੁਨੀਆ ਇੱਕੋ ਨੂਰ ਤੋਂ ਪੈਦਾ ਹੋਈ ਹੈ, ਤਾਂ ਫਿਰ ਕੌਣ ਚੰਗਾ ਹੈ ਤੇ ਕੌਣ ਮੰਦਾ? (ਸਭ ਬਰਾਬਰ ਹਨ)।
Please log in to comment.