"ਉਦਮੁ ਕਰੇਦਿਆ ਜੀਉ ਤੂੰ ਕਮਾਵਦਿਆ ਸੁਖ ਭੁੰਚੁ ॥ ਧਿਆਇਦਿਆ ਤੂੰ ਪ੍ਰਭੂ ਮਿਲੁ ਨਾਨਕ ਉਤਰੀ ਚਿੰਤ ॥" • ਅਰਥ: ਹੇ ਭਾਈ! ਉੱਦਮ (ਮਿਹਨਤ) ਕਰਦਿਆਂ ਆਤਮਕ ਜੀਵਨ ਜੀਉ, ਨਾਮ ਦੀ ਕਮਾਈ ਕਰਕੇ ਆਤਮਕ ਸੁਖ ਮਾਣ। ਪ੍ਰਭੂ ਦਾ ਸਿਮਰਨ ਕਰਦਿਆਂ ਉਸਨੂੰ ਮਿਲ ਪਵੋ, ਇਸ ਤਰ੍ਹਾਂ (ਗੁਰੂ) ਨਾਨਕ ਕਹਿੰਦੇ ਹਨ ਕਿ ਸਾਰੀਆਂ ਚਿੰਤਾਵਾਂ ਦੂਰ ਹੋ ਜਾਂਦੀਆਂ ਹਨ।
Please log in to comment.