Nitnama Nitnama
Profile Image
Nitnama
3 months ago

ਵਾਹੁ ਵਾਹੁ ਗੁਰੁ ਗੋਬਿੰਦੁ ਹੈ ਵਾਹੁ ਵਾਹੁ ਸਚੁ ਸੋਇ ॥
ਅਰਥ: ਗੁਰੂ ਗੋਬਿੰਦ ਵਾਹ ਵਾਹ ਕਰਨ ਯੋਗ ਹੈ, ਉਹੀ ਸੱਚਾ ਅਤੇ ਸਦਾ ਕਾਇਮ ਰਹਿਣ ਵਾਲਾ ਹੈ।

ਸਰੋਤ: ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ: ਅੰਗ ੫੧੫

Please log in to comment.