Skip to content
Nitnama app icon Nitnama.

Kaur_Jot

@Kaur_Jot

ਜਿੰਦਗੀ ਕੀ ਹੈ, ਨਾ ਪੁੱਛੋਂ ਸੰਵਰ ਗਈ ਤਾਂ ਤਕਦੀਰ, ਵਿਗੜ ਗਈ ਤਾਂ ਤਮਾਸ਼ਾ❤

69 posts5 followers0 following

Posts by Kaur_Jot

Stories and conversations shared with the community

~ਸਾਰੀ ਖੇਡ ਉਸ ਮਾਲਕ ਦੀ ਆ,, ਗੁਰਦੁਵਾਰਾ ਸਾਹਿਬ ਦੀ ਦਹਿਲੀਜ਼ ਵੀ ਉਸਦੀ ਮਰਜ਼ੀ ਤੋਂ ਬਿ

~ਸਾਰੀ ਖੇਡ ਉਸ ਮਾਲਕ ਦੀ ਆ,, ਗੁਰਦੁਵਾਰਾ ਸਾਹਿਬ ਦੀ ਦਹਿਲੀਜ਼ ਵੀ ਉਸਦੀ ਮਰਜ਼ੀ ਤੋਂ ਬਿਨਾਂ ਨੀ ਟੱਪੀ ਜਾਂਦੀ ,, ਭਾਵੇਂ ਘਰ ਦੀ ਕੰਧ ਸਾਂਝੀ ਹੋਵੇ❤️

Like Save

ਜਿਓਂਦੇ ਜੀ ਸੱਟਾਂ ਬੁਹਤ ਵੱਜਣਗੀਆਂ ।। ਜਰ ਜਾਈਂ ਪਰ ਗੁਰੂ ਦਾ ਦਰ ਨਾ ਛੱਡੀਂ । ਦੁੱਖ

ਜਿਓਂਦੇ ਜੀ ਸੱਟਾਂ ਬੁਹਤ ਵੱਜਣਗੀਆਂ ।। ਜਰ ਜਾਈਂ ਪਰ ਗੁਰੂ ਦਾ ਦਰ ਨਾ ਛੱਡੀਂ । ਦੁੱਖ ਆਵੇਂ ਤਾਂ ਭੰਗੜੇ ਨਾ ਪਾਵੀਂ ।। ਦੁੱਖ ਆਵੇਂ ਤੇ ਰੱਬ ਨੂੰ ਉਲਾਬੇ ਨਾ ਦੇਵੀਂ । •°•~ ਵਾਹਿਗੁਰੂ ਜੀ~•°•

Like Save
Scroll for more posts