Skip to content
Nitnama app icon Nitnama.

kamaljeet

@kamaljeet

23 posts4 followers3 following

Posts by kamaljeet

Stories and conversations shared with the community

ਵਾਟਾਂ ਲੰਮੀਆ ਤੇ ਰਸਤਾ ਪਹਾੜ ਦਾ, ਤੁਰੇ ਜਾਂਦੇ ਗੁਰਾਂ ਦੇ ਦੋ ਲਾਲ ਜੀ ਸਰਸਾ ਨਦੀ ਤੇ

ਵਾਟਾਂ ਲੰਮੀਆ ਤੇ ਰਸਤਾ ਪਹਾੜ ਦਾ, ਤੁਰੇ ਜਾਂਦੇ ਗੁਰਾਂ ਦੇ ਦੋ ਲਾਲ ਜੀ ਸਰਸਾ ਨਦੀ ਤੇ ਵਿਛੋੜਾ ਪੈ ਗਿਆ, ਉਸ ਵੇਲੇ ਦਾ ਸੁਣ ਲਓ ਹਾਲ ਜੀ ਰਾਤ ਹਨੇਰੀ, ਬਿਜਲੀ ਲਿਸ਼ਕੇ, ਰਾਹ ਜੰਗਲਾ ਦੇ ਪੈ ਗਏ ਨੇ ਰੇਸ਼ਮ ਨਾਲੋਂ, ਸੋਹਲ ਸਰੀਰ ਨੂੰ, ਦੁੱਖੜੇ ਸਹਿਣੇ ਪੈ ਗਏ ਨੇ ਛੋਟੀ ਉਮਰ ਦੇ ਦੋਨੋ ਬਾਲ ਜੀ, ਮਾਤਾ ਗੁਜਰੀ ਓਹਨਾ ਦੇ ਨਾਲ ਜੀ ਸਰਸਾ ਨਦੀ ਤੇ ਵਿਛੋੜਾ... Read more

Like Save

🌺💐 ਜੈਤਸਰੀ ਮਹਲਾ ੯ 💐🌺 ਹਰਿ ਜੂ ਰਾਖਿ ਲੇਹੁ ਪਤਿ ਮੇਰੀ ॥ ਜਮ ਕੋ ਤ੍ਰਾਸ ਭਇਓ ਉਰ

🌺💐 ਜੈਤਸਰੀ ਮਹਲਾ ੯ 💐🌺 ਹਰਿ ਜੂ ਰਾਖਿ ਲੇਹੁ ਪਤਿ ਮੇਰੀ ॥ ਜਮ ਕੋ ਤ੍ਰਾਸ ਭਇਓ ਉਰ ਅੰਤਰਿ ਸਰਨਿ ਗਹੀ ਕਿਰਪਾ ਨਿਧਿ ਤੇਰੀ ॥੧॥ ਰਹਾਉ ॥

ਰੁਈ ਵਿੱਚ ਲਪੇਟ ਕੇ ਜਿਉਂਦੇ ਸਾੜ ਦਿੱਤਾ, ਪਰ ਸਿੱਖੀ ਦਾ ਸਿਦਕ ਨਾ ਡੋਲਿਆ। ਧੰਨ ਧੰਨ

ਰੁਈ ਵਿੱਚ ਲਪੇਟ ਕੇ ਜਿਉਂਦੇ ਸਾੜ ਦਿੱਤਾ, ਪਰ ਸਿੱਖੀ ਦਾ ਸਿਦਕ ਨਾ ਡੋਲਿਆ। ਧੰਨ ਧੰਨ ਸ਼ਹੀਦ ਭਾਈ ਸਤੀ ਦਾਸ ਜੀ 🙏⚔️ ਜਿਨ੍ਹਾਂ ਨੇ ਧਰਮ ਲਈ ਹੱਸ ਕੇ ਸ਼ਹੀਦੀ ਪ੍ਰਾਪਤ ਕੀਤੀ। 🚩

ਧੰਨ ਧੰਨ ਗੁਰੂ ਤੇਗ ਬਹਾਦੁਰ, ਹਿੰਦ ਦੀ ਚਾਦਰ ਮਹਾਨ। ਧਰਮ ਦੀ ਖਾਤਰ ਸੀਸ ਵਾਰਿਆ, ਕੀਤ

ਧੰਨ ਧੰਨ ਗੁਰੂ ਤੇਗ ਬਹਾਦੁਰ, ਹਿੰਦ ਦੀ ਚਾਦਰ ਮਹਾਨ। ਧਰਮ ਦੀ ਖਾਤਰ ਸੀਸ ਵਾਰਿਆ, ਕੀਤਾ ਜਗ ਵਿੱਚ ਉੱਚਾ ਨਾਮ। ਨਾ ਡਿਗੇ ਜ਼ੁਲਮਾਂ ਦੇ ਅੱਗੇ, ਨਾ ਕਦੇ ਹੌਸਲਾ ਹਾਰਿਆ। ਸੱਚ ਤੇ ਧਰਮ ਦੀ ਰੱਖਿਆ ਲਈ, ਆਪਣਾ ਸੀਸ ਕੁਰਬਾਨ ਕੀਤਾ। ਚਾਂਦਨੀ ਚੌਂਕ ਵਿੱਚ ਸ਼ਹੀਦੀ ਪਾਈ, ਸਿੱਖੀ ਦਾ ਮਾਣ ਵਧਾਇਆ। ਸਾਰੀ ਦੁਨੀਆ ਯਾਦ ਕਰਦੀ, ਜਿਨ੍ਹਾਂ ਧਰਮ ਦਾ ਦੀਵਾ ਜਗਾਇ... Read more

ਸਿੱਖ ਧਰਮ ਦੇ ਦਸ ਗੁਰੂ ਸਾਹਿਬਾਨ ਦੀ ਪ੍ਰਸੰਨਤਾ ਪ੍ਰਾਪਤ ਕਰਨ ਦਾ ਤਰੀਕਾ : ​ਗੁਰੂ ਦੇ

ਸਿੱਖ ਧਰਮ ਦੇ ਦਸ ਗੁਰੂ ਸਾਹਿਬਾਨ ਦੀ ਪ੍ਰਸੰਨਤਾ ਪ੍ਰਾਪਤ ਕਰਨ ਦਾ ਤਰੀਕਾ : ​ਗੁਰੂ ਦੇ ਹੁਕਮ ਦੀ ਪਾਲਣਾ: ਗੁਰਬਾਣੀ ਦਾ ਫੁਰਮਾਨ ਹੈ, "ਸਤਿਗੁਰ ਕੀ ਸੇਵਾ ਗਾਫਲੁ ਨਾ ਕਰੇਹੁ"। ਗੁਰੂ ਸਾਹਿਬ ਦੇ ਦੱਸੇ ਹੋਏ ਉਪਦੇਸ਼ਾਂ (ਨਾਮ ਜਪਣਾ, ਕਿਰਤ ਕਰਨਾ, ਵੰਡ ਛਕਣਾ) ਨੂੰ ਆਪਣੇ ਜੀਵਨ ਦਾ ਹਿੱਸਾ ਬਣਾਉਣਾ ਹੀ ਉਨ੍ਹਾਂ ਨੂੰ ਪ੍ਰਸੰਨ ਕਰਨ ਦੀ ਸਭ ਤੋਂ ਵੱਡੀ... Read more

ਧਨੁ ਨਾਨਕ ਤੇਰੀ ਵਡੀ ਕਮਾਈ ❤️🙏❤️🙏❤️ ਗੁਰੂ ਨਾਨਕ ਦੇ ਖੇਤਾਂ ਚ ਬਰਕਤ ਨੀ ਜਾ ਸਕਦੀ

ਧਨੁ ਨਾਨਕ ਤੇਰੀ ਵਡੀ ਕਮਾਈ ❤️🙏❤️🙏❤️ ਗੁਰੂ ਨਾਨਕ ਦੇ ਖੇਤਾਂ ਚ ਬਰਕਤ ਨੀ ਜਾ ਸਕਦੀ 🙏🙏 ਵਾਹਿਗੁਰੂ ਸੱਚੇ ਪਾਤਿਸਾਹ ਜੀ ਮੇਹਰ ਕਰੋ ਆਪਣੇ ਬੱਚਿਆਂ ਤੇ ਸੇਵਾ ਸਿਮਰਨ ਤੰਦਰੁਸਤੀ ਊਚਾ ਸੂਚਾ ਜੀਵਨ ਚੜ੍ਹਦੀਕਲਾ ਬਖਸ਼ੋ

ਤੱਤੀ ਤਵੀ ਤੇ ਬੈਠ ਗਿਆ ਗੁਰੂ ਅਰਜਨ ਦੇਵ ਜੀ ਮਿੱਠਾ ਲੱਗਾ ਹੁਕਮ ਵਾਹਿਗੁਰੂ ਦਾ। ਉਬਲਦ

ਤੱਤੀ ਤਵੀ ਤੇ ਬੈਠ ਗਿਆ ਗੁਰੂ ਅਰਜਨ ਦੇਵ ਜੀ ਮਿੱਠਾ ਲੱਗਾ ਹੁਕਮ ਵਾਹਿਗੁਰੂ ਦਾ। ਉਬਲਦੀ ਰੇਤ ਸਰੀਰ ਤੇ ਪੈਂਦੀ ਰਹੀ, ਮੁਖੋਂ ਨਿਕਲਿਆ ਨਾਮ ਵਾਹਿਗੁਰੂ ਦਾ। ਸੀਸ ਨਿਵਾਇਆ ਰਜ਼ਾ ਅੰਦਰ, ਦੁੱਖ ਵੀ ਮੰਨਿਆ ਭਾਣਾ ਕਰਕੇ। ਧੰਨ ਧੰਨ Guru Arjan Dev Ji ਜੀ ਮਹਾਰਾਜ, ਜਿਨ੍ਹਾਂ ਜਗ ਰੋਸ਼ਨ ਕੀਤਾ ਸ਼ਹੀਦੀ ਭਰਕੇ। 🙏

Scroll for more posts