Skip to content
Nitnama app icon Nitnama.
Back to community

ਸਰਸਾ ਨਦੀ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਕੀ ਸ਼ਰਾਪ ਦਿੱਤਾ ਸੀ ?

ਸਰਸਾ ਨਦੀ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਕੀ ਸ਼ਰਾਪ ਦਿੱਤਾ ਸੀ ?
ਸਰਸਾ ਦਿਆ ਪਾਣੀਆਂ ਛਲਾਂ ਨਾ ਤੂੰ ਮਾਰ ਵੇ ਜਰਾ ਹੌਲੀ ਹੌਲੀ ਚੱਲ ਅੱਜ ਲੰਘਦਾ ਜੁਝਾਰ ਵੇ ……… ਅਨੰਦਪੁਰ ਸਾਹਿਬ ਤੋਂ ਜਦੋਂ ਚੱੜਦੇ ਵੱਲ ਨੂੰ ਤੁਰੀਏ ਫੇਰ ਰੋਪੜ ਇਲਾਕੇ ਵਿਚ ਇਕ ਬਰਸਾਤੀ ਨਾਲਾ ਪੌਂਦਾ ਹੈ ਜੋ ਕਿ ਸੋਲਨ ਦੇ ਪਹਾੜਾਂ ਵਿਚੋਂ ਸ਼ੁਰੂ ਹੋਕੇ ਮਾਲਵੇ ਵੱਲ ਨੂੰ ਵਧਦਾ ਹੈ ਇਸਨੂੰ ਸਰਸਾ ਨਦੀ ਕਿਹਾ ਜਾਂਦਾ ਹੈ । ਸਰਸਾ ਕੋਈ ਦਰਿਆ ਯਾ ਨਦੀ ਨਹੀਂ ਇਹ ਸਿਰਫ ਇਕ ਬਰਸਾਤੀ ਨਾਲਾ ਸੀ । ਬਹੁਤੀ ਡੂੰਗਾਈ ਚ ਨਾ ਜਾੰਦੇ ਹੋਏ ਅੱਗੇ ਤੁਰਦੇ ਹਾਂ ਕਿ ਸਰਸਾ ਨਦੀ ਤੇ ਗੁਰੂ ਸਾਹਿਬ ਦਾ ਪੂਰਾ ਪਰਿਵਾਰ ਇਕ ਦੂਜੇ ਨਾਲੋਂ ਵਿੱਛੜ ਗਿਆ ਤੇ ਵਿਛੜਿਆ ਵੀ ਇਦਾਂ ਦਾ ਕਿ ਮੁੜ ਮੇਲੇ ਹੀ ਨਾ ਹੋਏ । ਸਰਸਾ ਨਦੀ ਨੂੰ ਗੁਰੂ ਸਾਹਿਬ ਨੇ ਕਿਹਾ ਸੀ ਕਿ ਤੂੰ ਹੁਣ ਮੁੜ ਕੇ ਨਹੀਂ ਕਦੇ ਚੜਣਾ ਤੇ ਜਿਹੜੇ ਸਰਸਾ ਨੇੜੇ ਰਹਿੰਦੇ ਨੇ ਉਹ ਇਹ ਗੱਲ ਜਾਣਦੇ ਨੇ ਅੱਜ ਸਰਸਾ ਦਾ ਕੀ ਹਾਲ ਹੈ , ਨਰਕ ਵਰਗੇ ਹਾਲਾਤ ਹੋ ਚੁਕੇ ਨੇ ਸਰਸਾ ਦੇ ਨਾਲਾਗੜ੍ਹ ਬੱਦੀ ਬਰੋਟੀਵਾਲਾ ਇਲਾਕਿਆਂ ਚ ਲੱਗੇ ਉਦਯੋਗਾਂ ਨੇ ਇਸਦੀ ਹਾਲਤ ਖਰਾਬ ਕਰ ਦਿਤੀ ਹੈ । ਇਸੇ ਸਰਸਾ ਦੇ ਕੰਢੇ ਇਕ ਇਤਿਹਾਸਿਕ ਗੁਰੂ ਘਰ ਵੀ ਬਣਿਆ ਹੈ ਜਿਸਨੂੰ ਗੁਰਦਵਾਰਾ ਪਰਿਵਾਰ ਵਿਛੋੜਾ ਸਾਹਿਬ ਵੀ ਕਿਹਾ ਜਾਂਦਾ ਹੈ ਵੈਸੇ ਇਹ ਸਰਸੇ ਦਾ ਕੰਡੇ ਤੇ ਸੀ ਪਰ ਅੱਜ ਸਰਸਾ ਦਰਿਆ ਇਸਤੋਂ ਕਾਫੀ ਪਿਛੇ ਹਟ ਕੇ ਬਹਿੰਦਾ ਹੈ । ਬਾਕੀ ਇਹ ਧਰਤੀ ਬਹੁਤ ਹੀ ਰਮਣੀਕ ਹੈ ਮਾਲਵੇ ਦਾ ਇਲਾਕਾ ਹੈ ਲੇਕਿਨ ਬੋਲੀ ਪੁਆਧੀ ਅਤੇ ਦੋਆਬੀ ਰਲੀ ਮਿਲੀ ਵਰਤੀ ਜਾਂਦੀ ਹੈ ਮੈਂ ਤਕਰੀਬਨ ਪੂਰਾ ਭਾਰਤ ਘੁੰਮ ਕੇ ਦੇਖਿਆ ਹੈ ਪਰ ਜੋ ਆਨੰਦ ਇਸ ਅਨੰਦਾ ਦੀ ਪੂਰੀ ਤਖਤ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਆਉਂਦਾ ਉਹ ਪੂਰੀ ਦੁਨੀਆ ਚ ਕਿਤੇ ਨਹੀਂ ਇਸ ਧਰਤੀ ਦੇ ਕਣ ਕਣ ਵਿਚੋਂ ਮੇਰੇ ਕਲਗੀਧਰ ਪਾਤਸ਼ਾਹ ਦੀ ਖੁਸ਼ਬੂ ਆਉਂਦੀ ਹੈ । ਦਸਮ ਪਾਤਸ਼ਾਹ ਦੀ ਚੋਣ ਬਹੁਤ ਹੀ ਵੱਖਰੀ ਸੀ ਠੀਕ ਇਸੇ ਤਰ੍ਹਾਂ ਹੀ ਪਾਉਂਟਾ ਸਾਹਿਬ ਦੀ ਧਰਤੀ ਬਹੁਤ ਹੀ ਰਮਣੀਕ ਹੈ । Harpreet Kaur Bal
Like Save

Join the conversation

Loading comments…

Sign in to comment or join the discussion.

More from the community

You may also enjoy these stories

evening hukamnama - 03 May 2026

ang: 678Dhhanaasaree Mahalaa 5 || Jin Tum Bheje Tineh Bulaae Sukh Sehaj Setee Ghar Aau || Anad Mangal Gun Gaao Sehaj Dhun Nehachal Raaj Kamaau ||1|| Tum Ghar Aavahu Mere Meet || Tumare Dokhee Har Aap Nivaare Apdaa Bhee Biteet || Rahaau || Pragatt Keene Prabh Karnehaare Naasa... Read more

Like Save

मेरा मनु लोचै दरसन तेरा ॥अर्थ: मेरा मन आपके दर्शन के लिए तड़पता है; हे

मेरा मनु लोचै दरसन तेरा ॥अर्थ: मेरा मन आपके दर्शन के लिए तड़पता है; हे प्रभु! आपके दर्शन ही मेरी सबसे बड़ी इच्छा हैं।स्रोत: श्री गुरु ग्रंथ साहिब जी: अंग 919

Like Save

अंतरि प्रेमु दुखु भयु भागै ॥अर्थ: जिस व्यक्ति के भीतर परमात्मा के प्रत

अंतरि प्रेमु दुखु भयु भागै ॥अर्थ: जिस व्यक्ति के भीतर परमात्मा के प्रति प्रेम बस जाता है, उसके दुख और भय दूर हो जाते हैं।स्रोत: श्री गुरु ग्रंथ साहिब जी: अंग 112

Like Save

ਅਮ੍ਰਿਤ ਵੇਲੇ ਦਾ ਹੁਕਮਨਾਮਾ – 03 ਜੁਲਾਈ 2026

ਅੰਗ: 601ਸੋਰਠਿ ਮਹਲਾ ੩ ॥ ਹਰਿ ਜੀਉ ਤੁਧੁ ਨੋ ਸਦਾ ਸਾਲਾਹੀ ਪਿਆਰੇ ਜਿਚਰੁ ਘਟ ਅੰਤਰਿ ਹੈ ਸਾਸਾ ॥ ਇਕੁ ਪਲੁ ਖਿਨੁ ਵਿਸਰਹਿ ਤੂ ਸੁਆਮੀ ਜਾਣਉ ਬਰਸ ਪਚਾਸਾ ॥ ਹਮ ਮੂੜ ਮੁਗਧ ਸਦਾ ਸੇ ਭਾਈ ਗੁਰ ਕੈ ਸਬਦਿ ਪ੍ਰਗਾਸਾ ॥੧॥ ਹਰਿ ਜੀਉ ਤੁਮ ਆਪੇ ਦੇਹੁ ਬੁਝਾਈ ॥ ਹਰਿ ਜੀਉ ਤੁਧੁ ਵਿਟਹੁ ਵਾਰਿਆ ਸਦ ਹੀ ਤੇਰੇ ਨਾਮ ਵਿਟਹੁ ਬਲਿ ਜਾਈ ॥ ਰਹਾਉ ॥ ਹਮ ਸਬਦਿ ਮ... Read more

Like Save

अमृत ​​वेले का हुक्मनामा - 16 सितंबर 2025

अंग: 704जैतसरी महला ५ घरु २ छंत ੴ सतिगुर प्रसादि ॥ सलोकु ॥ ऊचा अगम अपार प्रभु कथनु न जाइ अकथु ॥ नानक प्रभ सरणागती राखन कउ समरथु ॥१॥ छंतु ॥ जिउ जानहु तिउ राखु हरि प्रभ तेरिआ ॥ केते गनउ असंख अवगण मेरिआ ॥ असंख अवगण खते फेरे नितप्रति सद भूलीऐ ॥ मोह मगन बिकराल माइआ तउ प्रसादी घूल... Read more

Like Save