Nitnama Nitnama
Profile Image
Gur
3 months ago

ਜਦੋਂ ਪਤਾ ਹੋਵੇ ਕਿ ਕੋਹਲੂ ਵਿੱਚ ਪੀੜ੍ਹੇ ਜਾਣਾ ਹੈ, ਫਿਰ ਵੀ ਜੋ ਬੇਖੌਫ਼ ਖੜ੍ਹਾ ਰਹੇ, ਉਹ ਸਿਰਫ਼ ਇਨਸਾਨ ਨਹੀਂ ਹੁੰਦਾ — ਉਹ ਇਤਿਹਾਸ ਬਣ ਜਾਂਦਾ ਹੈ, ਮੋਤੀ ਰਾਮ ਮਹਿਰਾ ਵਰਗੇ ਲੋਕ ਮਰਦੇ ਨਹੀਂ, ਉਹ ਕੌਮਾਂ ਦੀਆਂ ਰੂਹਾਂ ਵਿੱਚ ਜਿਉਂਦੇ ਰਹਿੰਦੇ ਨੇ 🙏

Please log in to comment.

More Stories You May Like