Skip to content
Nitnama app icon Nitnama.

Gur

@nishan

ਵਾਹਿਗੁਰੂ ਜੀ 🙏

7 posts1 followers0 following

Posts by Gur

Stories and conversations shared with the community

ਸਿੱਖ ਧਰਮ ਦੀ ਮਹਾਨ ਸ਼ਹਾਦਤ 🙏🏻ਆਓ ਪੋਹ ਦੇ ਮਹੀਨੇ ਦੀ ਮਹਾਨ ਸ਼ਹਾਦਤ ਨੂੰ ਯਾਦ ਕਰੀ

ਸਿੱਖ ਧਰਮ ਦੀ ਮਹਾਨ ਸ਼ਹਾਦਤ 🙏🏻ਆਓ ਪੋਹ ਦੇ ਮਹੀਨੇ ਦੀ ਮਹਾਨ ਸ਼ਹਾਦਤ ਨੂੰ ਯਾਦ ਕਰੀਏ 🙏🏻

ਸਿੱਖ ਧਰਮ ਦੀ ਮਹਾਨ ਸ਼ਹਾਦਤ 🙏🏻ਆਓ ਪੋਹ ਦੇ ਮਹੀਨੇ ਦੀ ਮਹਾਨ ਸ਼ਹਾਦਤ ਨੂੰ ਯਾਦ ਕਰੀ
Like Save

ਜਦੋਂ ਪਤਾ ਹੋਵੇ ਕਿ ਕੋਹਲੂ ਵਿੱਚ ਪੀੜ੍ਹੇ ਜਾਣਾ ਹੈ, ਫਿਰ ਵੀ ਜੋ ਬੇਖੌਫ਼ ਖੜ੍ਹਾ ਰਹੇ

ਜਦੋਂ ਪਤਾ ਹੋਵੇ ਕਿ ਕੋਹਲੂ ਵਿੱਚ ਪੀੜ੍ਹੇ ਜਾਣਾ ਹੈ, ਫਿਰ ਵੀ ਜੋ ਬੇਖੌਫ਼ ਖੜ੍ਹਾ ਰਹੇ, ਉਹ ਸਿਰਫ਼ ਇਨਸਾਨ ਨਹੀਂ ਹੁੰਦਾ — ਉਹ ਇਤਿਹਾਸ ਬਣ ਜਾਂਦਾ ਹੈ, ਮੋਤੀ ਰਾਮ ਮਹਿਰਾ ਵਰਗੇ ਲੋਕ ਮਰਦੇ ਨਹੀਂ, ਉਹ ਕੌਮਾਂ ਦੀਆਂ ਰੂਹਾਂ ਵਿੱਚ ਜਿਉਂਦੇ ਰਹਿੰਦੇ ਨੇ 🙏

ਜਦੋਂ ਪਤਾ ਹੋਵੇ ਕਿ ਕੋਹਲੂ ਵਿੱਚ ਪੀੜ੍ਹੇ ਜਾਣਾ ਹੈ, ਫਿਰ ਵੀ ਜੋ ਬੇਖੌਫ਼ ਖੜ੍ਹਾ ਰਹੇ
Like Save

ਸਫ਼ਰ-ਏ-ਸ਼ਹਾਦਤ ਕੇਹੜੀ ਅੱਖ ਨੇ ਅੱਥਰੂ ਨਹੀਂ ਕੇਰੇ, ਝਾਕੀ ਵੇਖ ਦਸਮੇਸ਼ ਦੁਲਾਰਿਆਂ ਦ

ਸਫ਼ਰ-ਏ-ਸ਼ਹਾਦਤ ਕੇਹੜੀ ਅੱਖ ਨੇ ਅੱਥਰੂ ਨਹੀਂ ਕੇਰੇ, ਝਾਕੀ ਵੇਖ ਦਸਮੇਸ਼ ਦੁਲਾਰਿਆਂ ਦੀ। ਸਦੀਆਂ ਬੀਤ ਗਈਆਂ ਐਪਰ ਅਜੇ ਤਾਈਂ, ਪਰੇਸ਼ਾਨੀ ਨਹੀਂ ਗਈ ਸਤਾਰਿਆਂ ਦੀ ਧੌਣ ਝੁਕੇਗੀ ਆਪਣੇ ਆਪ, ਜਿੱਥੇ, ਰੱਤ ਡੁੱਲ੍ਹੀ ਏ ਸਿਰਾਂ ਦੇ ਦਾਨੀਆਂ ਦੀ। ਜੀਭ ਲਏਗੀ ਏਨ੍ਹਾਂ ਦਾ ਨਾਂ ਪਹਿਲਾਂ, ਗੱਲ ਛਿੜੇਗੀ ਜਦੋਂ ਕੁਰਬਾਨੀਆਂ ਦੀ

Like Save

8 ਪੋਹ ਵੱਡੇ ਸਾਹਿਬਜ਼ਾਦੇ ਤੇ ਚਮਕੌਰ ਸਾਹਿਬ ਦੇ ਸ਼ਹੀਦਾਂ ਦੀ ਲਾਸਾਨੀ ਸ਼ਹਾਦਤ ਨੂੰ ਕੋਟਿ

8 ਪੋਹ ਵੱਡੇ ਸਾਹਿਬਜ਼ਾਦੇ ਤੇ ਚਮਕੌਰ ਸਾਹਿਬ ਦੇ ਸ਼ਹੀਦਾਂ ਦੀ ਲਾਸਾਨੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ 🙏🙏

8 ਪੋਹ ਵੱਡੇ ਸਾਹਿਬਜ਼ਾਦੇ ਤੇ ਚਮਕੌਰ ਸਾਹਿਬ ਦੇ ਸ਼ਹੀਦਾਂ ਦੀ ਲਾਸਾਨੀ ਸ਼ਹਾਦਤ ਨੂੰ ਕੋਟਿ
Like Save

ਮਿਤ੍ਰ ਪਿਆਰੇ ਨੂੰ ਹਾਲੁ ਮੁਰੀਦਾਂ ਦਾ ਕਹਿਣਾ,ਤੁਧੁ ਬਿਨ ਰੋਗ ਰਜਾਦੀਆਂ ਦਾ ਉਢਣ ਨਾਗ

ਮਿਤ੍ਰ ਪਿਆਰੇ ਨੂੰ ਹਾਲੁ ਮੁਰੀਦਾਂ ਦਾ ਕਹਿਣਾ,ਤੁਧੁ ਬਿਨ ਰੋਗ ਰਜਾਦੀਆਂ ਦਾ ਉਢਣ ਨਾਗ ਨਿਵਾਸਾਂ ਦੇ ਰਹਣਾ, ਸੂਲ ਸੁਰਾਹੀ ਖੰਜਰ ਪਿਆਲਾ ਬਿੰਗ ਕਸਾਈਆਂ ਦਾ ਸਹਣਾ,ਯਾਰੜੇ ਦਾ ਸਾਨੂੰ ਸਥਰ ਚੰਗਾ ਭਠ ਖੇੜਿਆਂ ਦਾ ਰਹਣਾ 🙏

ਮਿਤ੍ਰ ਪਿਆਰੇ ਨੂੰ ਹਾਲੁ ਮੁਰੀਦਾਂ ਦਾ ਕਹਿਣਾ,ਤੁਧੁ ਬਿਨ ਰੋਗ ਰਜਾਦੀਆਂ ਦਾ ਉਢਣ ਨਾਗ
Like Save

ਕਿਲ੍ਹਾ ਅਨੰਦਗੜ੍ਹ ਛੱਡਣ ਉਪਰੰਤ, ਸਰਸਾ ਨਦੀ ਦੇ ਕਿਨਾਰੇ ਨਿਤਨੇਮ ਕਰ ਰਹੇ ਸ੍ਰੀ ਗੁਰੂ

ਕਿਲ੍ਹਾ ਅਨੰਦਗੜ੍ਹ ਛੱਡਣ ਉਪਰੰਤ, ਸਰਸਾ ਨਦੀ ਦੇ ਕਿਨਾਰੇ ਨਿਤਨੇਮ ਕਰ ਰਹੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਉਹਨਾਂ ਦੇ ਪਰਿਵਾਰ ਅਤੇ ਗੁਰਸਿੱਖਾਂ ਉੱਤੇ ਮੁਗ਼ਲ ਫ਼ੌਜਾਂ ਨੇ ਆਪਣੀਆਂ ਖਾਧੀਆਂ ਕਸਮਾਂ ਤੋੜ ਕੇ ਹਮਲਾ ਕੀਤਾ ਜਿਸ ਦੌਰਾਨ ਦਸ਼ਮੇਸ਼ ਪਿਤਾ ਜੀ ਦਾ ਸਾਰਾ ਪਰਿਵਾਰ ਵਿੱਛੜ ਗਿਆ। ਮਾਤਾ ਸਾਹਿਬ ਕੌਰ ਤੇ ਮਾਤਾ ਸੁੰਦਰੀ ਜੀ ਕੁਝ ਸਿੰਘਾਂ ਨਾਲ਼ ਦਿੱਲ... Read more

Like Save