Nitnama Nitnama
Profile Image
Nitnama
2 months ago

ਨਾ ਕੋ ਬੈਰੀ ਨਹੀ ਬਿਗਾਨਾ ਸਗਲ ਸੰਗਿ ਹਮ ਕੋ ਬਨਿ ਆਈ ॥
ਅਰਥ: ਹੁਣ ਕੋਈ ਵੀ ਮੇਰਾ ਵੈਰੀ ਜਾਂ ਪਰਾਇਆ ਨਹੀਂ ਰਿਹਾ; ਮੇਰਾ ਸਭ ਨਾਲ ਪਿਆਰ ਅਤੇ ਇਕਤਾ ਬਣ ਗਈ ਹੈ।

ਸਰੋਤ: ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ: ਅੰਗ ੧੨੯੯

Please log in to comment.

More Stories You May Like