Skip to content
Nitnama app icon Nitnama.

khalsa kakkar bhandar ropar

@khalsaropar

ਇਥੇ ਕੰਘੇ ਕੜੇ ਕਿਰਪਾਨਾ ਕਛਹਿਰੇ ਗਾਤਰੇ ਗੁਟਕਾ ਸਾਹਿਬ ਰੁਮਾਲਾ ਸਾਹਿਬ ਚੰਦੋਆ ਸਾਹਿਬ ਛਤਰ ਸਾਹਿਬ ਨਿਸ਼ਾਨ ਸਾਹਿਬ ਹਜੂਰੀਆ ਤਿਆਰ ਮਿਲਦੇ ਹਨ )

56 posts4 followers4 following

Posts by khalsa kakkar bhandar ropar

Stories and conversations shared with the community

*"ਧੰਨ ਧੰਨ ਸਾਹਿਬ 'ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ' ਮਹਾਰਾਜ ਜੀ ਦੇ ਪਹਿਲੇ ਪ੍ਰਕਾਸ਼

*"ਧੰਨ ਧੰਨ ਸਾਹਿਬ 'ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ' ਮਹਾਰਾਜ ਜੀ ਦੇ ਪਹਿਲੇ ਪ੍ਰਕਾਸ਼ ਗੁਰਪੁਰਬ ਦੀਆਂ ਆਪ ਜੀ ਨੂੰ ਲੱਖ ਲੱਖ ਵਧਾਈਆਂ.."* 🌷

Like Save

ਬੁਰੇ ਸਮੇਂ ਚੋਂ ਗੁਜ਼ਰ ਰਹੇ ਹੋ, ਤਾਂ ਪ੍ਰਮਾਤਮਾ ਅੱਗੇ ਅਰਦਾਸ ਕਰੋ, ਜਦੋਂ ਸਾਰੇ ਇਕੱ

ਬੁਰੇ ਸਮੇਂ ਚੋਂ ਗੁਜ਼ਰ ਰਹੇ ਹੋ, ਤਾਂ ਪ੍ਰਮਾਤਮਾ ਅੱਗੇ ਅਰਦਾਸ ਕਰੋ, ਜਦੋਂ ਸਾਰੇ ਇਕੱਲਾ ਛੱਡ ਜਾਂਦੇ ਨੇ, ਉਦੋਂ ਮਾਲਕ ਹੀ ਬਾਂਹ ਫੜਦਾ ਹੈ! ਵਾਹਿਗੁਰੂ ਜੀ 🙏

Like Save

👌👌ਦੋ ਗੱਲਾਂ ਦਾ ਮੈਨੂੰ ਯਕੀਨ ਆ ਅਰਦਾਸਾਂ ਕਬੂਲ ਹੁੰਦੀਆਂ ਨੇ ਤੇ ਬਾਜ਼ੀ ਪਲਟਦੀ ਜਰੂ

👌👌ਦੋ ਗੱਲਾਂ ਦਾ ਮੈਨੂੰ ਯਕੀਨ ਆ ਅਰਦਾਸਾਂ ਕਬੂਲ ਹੁੰਦੀਆਂ ਨੇ ਤੇ ਬਾਜ਼ੀ ਪਲਟਦੀ ਜਰੂਰ ਆ🙏🙏🙏

Like Save

ਦੁਨੀਆ ਦੇ ਦਰਾਂ 'ਤੇ ਤਾਂ ਮੰਗਣਾ ਪੈਂਦਾ ਹੈ, ਪਰ ਵਾਹਿਗੁਰੂ ਦੇ ਦਰ 'ਤੇ ਬਿਨਾਂ ਮੰਗੇ

ਦੁਨੀਆ ਦੇ ਦਰਾਂ 'ਤੇ ਤਾਂ ਮੰਗਣਾ ਪੈਂਦਾ ਹੈ, ਪਰ ਵਾਹਿਗੁਰੂ ਦੇ ਦਰ 'ਤੇ ਬਿਨਾਂ ਮੰਗੇ ਹੀ ਸਭ ਕੁਝ ਮਿਲ ਜਾਂਦਾ ਹੈ। ਜਦੋਂ ਵੀ ਮਨ ਉਦਾਸ ਹੋਵੇ, ਉਸ ਸੱਚੇ ਪਾਤਸ਼ਾਹ ਅੱਗੇ ਸੀਸ ਝੁਕਾਓ, ਸੱਚਾ ਸਕੂਨ ਜ਼ਰੂਰ ਮਿਲੇਗਾ। ❤️🙏

Like Save

*ਜਿਸ ਦੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੋਂ ਪੂਰੀ* *ਨਹੀਂ ਪਈ ਤੇ ਫਿਰ ਉਸ ਦੀ

*ਜਿਸ ਦੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੋਂ ਪੂਰੀ* *ਨਹੀਂ ਪਈ ਤੇ ਫਿਰ ਉਸ ਦੀ ਕਿਤੋਂ ਵੀ ਪੂਰੀ ਨਹੀਂ ਪੈ ਸਕਦੀ* *ਪਰਮਾਤਮਾ ਦੀ ਬੰਦਗੀ' ਕਰਿਆ ਕਰੋ ਮੁਸ਼ਕਿਲਾਂ,ਔਕੜਾਂ ਆਪੇ ਰਾਹ ਬਦਲ' ਲੈਣਗੀਆਂ।* 🙏

Like Save

ਜੋ ਮੇਰੇ ਹਿੱਸੇ ਦਾ ਹੈ ਉਹ ਮੈਨੂੰ ਮਿਲ ਹੀ ਜਾਣਾ ਹੈ, ਮੈਂ ਕੋਸ਼ਿਸ਼ ਕੀਤੀ ਤੇ ਸਭ ਉਸ

ਜੋ ਮੇਰੇ ਹਿੱਸੇ ਦਾ ਹੈ ਉਹ ਮੈਨੂੰ ਮਿਲ ਹੀ ਜਾਣਾ ਹੈ, ਮੈਂ ਕੋਸ਼ਿਸ਼ ਕੀਤੀ ਤੇ ਸਭ ਉਸਤੇ ਛੱਡ ਦਿੱਤਾ.!!!

Like Save

*ਜਦੋਂ ਵੀ ਕੋਈ ਅਉਖੀ ਘੜੀ ਅੱਗੇ ਆ ਖਲੋਵੇ ਤਾਂ ਰੱਬ ਨੂੰ ਉਲਾਂਭੇ ਨਾ ਦੇਣ ਲੱਗ ਜਾਇਆ

*ਜਦੋਂ ਵੀ ਕੋਈ ਅਉਖੀ ਘੜੀ ਅੱਗੇ ਆ ਖਲੋਵੇ ਤਾਂ ਰੱਬ ਨੂੰ ਉਲਾਂਭੇ ਨਾ ਦੇਣ ਲੱਗ ਜਾਇਆ ਕਰੋਂ,ਸਗੋਂ ਅਰਦਾਸ ਕਰਕੇ ਰੱਬ ਨੂੰ ਕਿਹਾ ਕਰੋਂ ਕਿ ਇਸ ਮੁਸੀਬਤ ਦੇ ਕਸੂਰਵਾਰ ਵੀ ਅਸੀਂ ਆਪ ਹੀ ਹਾਂ,ਰੱਬਾ ਸਾਡੇ ਤੇ ਤਰਸ ਕਰਕੇ ਸਾਨੂੰ ਹੁਣ ਬਖ਼ਸ਼ ਲਵੋ।*

Like Save

ਜੇ ਤੁਸੀ ਸਮਾਜ ਵਿੱਚ ਬਦਲਾਵ ਚਾਹੁੰਦੇ ਹੋ ਤਾਂ ਪਹਿਲਾ ਆਪਣੇ-ਆਪ ਨੂੰ ਬਦਲੋ ! ਕਿਉਕਿ

ਜੇ ਤੁਸੀ ਸਮਾਜ ਵਿੱਚ ਬਦਲਾਵ ਚਾਹੁੰਦੇ ਹੋ ਤਾਂ ਪਹਿਲਾ ਆਪਣੇ-ਆਪ ਨੂੰ ਬਦਲੋ ! ਕਿਉਕਿ ਇੱਕ ਜਗਦਾ ਦੀਵਾ, ਸੌ ਬੁਝੇ ਹੋਏ ਦੀਵਿਆਂ ਨੂੰ ਜਗਾ ਸਕਦਾ ਹੈ ! ਪਰ ਸੌ ਬੁਝੇ ਹੋਏ ਦੀਵੇ , ਇੱਕ ਦੀਵੇ ਨੂੰ ਨਹੀ ਜਗਾ ਸਕਦੇ !!🙏🙏🙏🙏🙏

Like Save
Scroll for more posts