Skip to content
Nitnama app icon Nitnama.

khalsa kakkar bhandar ropar

@khalsaropar

ਇਥੇ ਕੰਘੇ ਕੜੇ ਕਿਰਪਾਨਾ ਕਛਹਿਰੇ ਗਾਤਰੇ ਗੁਟਕਾ ਸਾਹਿਬ ਰੁਮਾਲਾ ਸਾਹਿਬ ਚੰਦੋਆ ਸਾਹਿਬ ਛਤਰ ਸਾਹਿਬ ਨਿਸ਼ਾਨ ਸਾਹਿਬ ਹਜੂਰੀਆ ਤਿਆਰ ਮਿਲਦੇ ਹਨ )

56 posts4 followers4 following

Posts by khalsa kakkar bhandar ropar

Stories and conversations shared with the community

*ਗੁਰਮੁਖਿ ਜਪ ਤਪ ਸੰਜਮੀ* *ਹਰਿ ਕੈ ਨਾਮਿ ਪਿਆਰੁ।।* *ਭਾਵ:-* ਹੇ ਭਾਈ! ਜਿਹੜਾ ਮਨੁੱ

*ਗੁਰਮੁਖਿ ਜਪ ਤਪ ਸੰਜਮੀ* *ਹਰਿ ਕੈ ਨਾਮਿ ਪਿਆਰੁ।।* *ਭਾਵ:-* ਹੇ ਭਾਈ! ਜਿਹੜਾ ਮਨੁੱਖ ਗੁਰੂ ਦੇ ਸਨਮੁਖ ਰਹਿੰਦਾ ਹੈ, ਉਹ ਸੇਵਾ ਕਰਦਾ ਹੈ, ਆਪਣੇ ਆਪ ਨੂੰ ਵਿਕਾਰਾਂ ਤੋਂ ਬਚਾਈ ਰੱਖਦਾ ਹੈ, ਸਿਰਫ਼ ਉਹ ਪਰਮਾਤਮਾ ਦੇ ਨਾਮ ਵਿੱਚ ਪਿਆਰ ਪਾਉਂਦਾ ਹੈ।

Like Save

🌹🌹🌹 *ਬੰਦਿਆਂ ਜੋਂ ਲੋਕ ਤੈਨੂੰ ਮਾੜਾ ਬੋਲਦੇ ਹਨ ਉਨ੍ਹਾਂ ਨੂੰ ਰੋਕੀ ਨਾ,ਬਸ ਤੂੰ ਇ

🌹🌹🌹 *ਬੰਦਿਆਂ ਜੋਂ ਲੋਕ ਤੈਨੂੰ ਮਾੜਾ ਬੋਲਦੇ ਹਨ ਉਨ੍ਹਾਂ ਨੂੰ ਰੋਕੀ ਨਾ,ਬਸ ਤੂੰ ਇਹ ਦੇਖ ਕਿ ਉਹ ਕਿੰਨਾ ਥੱਲੇ ਡਿੱਗ ਸਕਦੇ ਹਨ,ਵੈਸੇ ਵੀ ਗੁਰਬਾਣੀ ਸਿਖਾਉਂਦੀ ਹੈ ਕਿ ਕਿਸੇ ਨੂੰ ਮਾੜਾ ਬੋਲਣ ਵਾਲੇ ਲੋਕ ਤੁਹਾਡੇ ਪਾਪਾਂ ਨੂੰ ਧੋਣ ਦਾ ਹੀ ਕੰਮ ਕਰਦੇ ਹਨ।🌹🌹🌹

Like Save

ਸਿਆਣਿਆਂ ਸੱਚ ਕਿਹਾ ਹੈ **"ਰਾਹ ਪਿਆ ਜਾਣੀਏ ਜਾਂ ਵਾਹ ਪਿਆ ਜਾਣੀਏ!"** ਵਾਸਤਾ ਪੈਣ '

ਸਿਆਣਿਆਂ ਸੱਚ ਕਿਹਾ ਹੈ **"ਰਾਹ ਪਿਆ ਜਾਣੀਏ ਜਾਂ ਵਾਹ ਪਿਆ ਜਾਣੀਏ!"** ਵਾਸਤਾ ਪੈਣ 'ਤੇ ਹੀ ਕਿਰਦਾਰ ਖੁੱਲ੍ਹਦੇ ਹਨ, ਨਹੀਂ ਗੱਲਾਂ ਤੋਂ ਤਾਂ ਹਰ ਸਖ਼ਸ਼ ਲਾਜਵਾਬ ਹੈ ਇੱਥੇ!🙏🙏🙏

Like Save

*🌹🌹🌹🌹🌹🌹* ========== *ਪਿਓ ਦੀ ਘੂਰ ਵਿੱਚ ਗੁੱਸਾ ਨਹੀਂ,ਆਉਣ ਵਾਲੇ ਕੱਲ੍ਹ ਦ

*🌹🌹🌹🌹🌹🌹* ========== *ਪਿਓ ਦੀ ਘੂਰ ਵਿੱਚ ਗੁੱਸਾ ਨਹੀਂ,ਆਉਣ ਵਾਲੇ ਕੱਲ੍ਹ ਦਾ ਫਿਕਰ ਹੁੰਦਾ ਹੈ।* *🌹🌹🌹🌹🌹🌹🌹**

Like Save

ਵਾਹਿਗੁਰੂ ਜੀ 🙏🙏 _____________ *ਜ਼ਿੰਦਗੀ ਵਿੱਚ ਸਮਝੋਤੇ ਕਰਨੇ ਵੀ ਸਿੱਖੋ,ਅਗਰ

ਵਾਹਿਗੁਰੂ ਜੀ 🙏🙏 _____________ *ਜ਼ਿੰਦਗੀ ਵਿੱਚ ਸਮਝੋਤੇ ਕਰਨੇ ਵੀ ਸਿੱਖੋ,ਅਗਰ ਦਰਵਾਜ਼ਾ ਛੋਟਾ ਹੈ ਤਾਂ ਉਸਨੂੰ ਤੋੜਨ ਦੀ ਬਜਾਏ ਝੁੱਕ ਕੇ ਲੰਘਣ ਵਿੱਚ ਹੀ ਸਮਝਦਾਰੀ ਹੈ।*

Like Save

"""""""""""""""""" *ਚੁਗਲਖੋਰਾਂ ਦੀ ਭੀੜ ਨਾਲੋਂ ਬੰਦਾ ਇਕੱਲਾ ਹੀ ਚੰਗਾ ਹੈ,ਘੱਟੋ-

"""""""""""""""""" *ਚੁਗਲਖੋਰਾਂ ਦੀ ਭੀੜ ਨਾਲੋਂ ਬੰਦਾ ਇਕੱਲਾ ਹੀ ਚੰਗਾ ਹੈ,ਘੱਟੋ-ਘੱਟ ਉਸਨੂੰ ਇਹ ਸਕੂਨ ਤਾਂ ਹੁੰਦਾ ਹੈ ਕਿ ਨਾ ਤਾਂ ਉਸ ਨੇ ਆਪਣੀ ਜ਼ੁਬਾਨ ਨਾਲ ਕਿਸੇ ਨੂੰ ਬੁਰਾ ਕਿਹਾ ਅਤੇ ਨਾ ਹੀ ਆਪਣੇ ਦਿਮਾਗ ਵਿੱਚ ਕਿਸੇ ਦਾ ਬੁਰਾ ਸੋਚਿਆ ਹੈ!*

Like Save

*✍️✍️* ++++++++++ *ਮਨੁੱਖ ਵੀ ਬੜਾ ਅਜ਼ੀਬ ਹੈ "ਅਰਦਾਸ" ਕਰਨ ਵੇਲੇ ਸੋਚਦਾ ਹੈ ਕਿ

*✍️✍️* ++++++++++ *ਮਨੁੱਖ ਵੀ ਬੜਾ ਅਜ਼ੀਬ ਹੈ "ਅਰਦਾਸ" ਕਰਨ ਵੇਲੇ ਸੋਚਦਾ ਹੈ ਕਿ ਰੱਬ ਬਹੁਤ ਨੇੜੇ ਹੈ ਅਤੇ "ਗੁਨਾਹ" ਕਰਨ ਵੇਲੇ ਸੋਚਦਾ ਹੈ ਕਿ ਰੱਬ ਬਹੁਤ ਦੂਰ ਹੈ।*🙏🙏🙏🌹🌹🌹🌹🌹

Like Save

*ਦੁਨੀਆਂ ਬਹੁਤ ਬਦਲ ਗਈ ਹੈ ਜੇਕਰ ਤੁਸੀਂ ਕਿਸੇ ਨਾਲ ਨਾਰਾਜ਼ ਹੁੰਦੇ ਹੋ ਤਾਂ ਲੋਕ ਤੁਹ

*ਦੁਨੀਆਂ ਬਹੁਤ ਬਦਲ ਗਈ ਹੈ ਜੇਕਰ ਤੁਸੀਂ ਕਿਸੇ ਨਾਲ ਨਾਰਾਜ਼ ਹੁੰਦੇ ਹੋ ਤਾਂ ਲੋਕ ਤੁਹਾਨੂੰ ਛੱਡਣਾ ਪਸੰਦ ਕਰਨਗੇ ਮਨਾਉਣਾ ਨਹੀਂ।*

Like Save

*🌹💐💐💐💐💐💐💐👏👏🌹* ^^^^^^^^^^^^^ *ਬੰਦਾ ਇਕੱਲੇ ਪੈਸੇ ਨਾਲ ਅਮੀਰ ਨਹੀਂ

*🌹💐💐💐💐💐💐💐👏👏🌹* ^^^^^^^^^^^^^ *ਬੰਦਾ ਇਕੱਲੇ ਪੈਸੇ ਨਾਲ ਅਮੀਰ ਨਹੀਂ ਹੁੰਦਾ ਅਸਲੀ ਅਮੀਰ ਉਹ ਹੈ ਜਿਸ ਕੋਲ ਚੰਗੀ ਸੋਚ,ਸਬਰ ਸੰਤੋਖ ਤੇ ਚੰਗੀ ਸੰਗਤ ਹੈ।*

Like Save

✍️*🙏🙏🙏🙏🙏*✍️ =============== *ਮਾਂ ਦੇ ਦਿਲ ਅੰਦਰ ਕੁੱਝ ਅਜਿਹੇ ਸੁਪਨੇ ਵੀ

✍️*🙏🙏🙏🙏🙏*✍️ =============== *ਮਾਂ ਦੇ ਦਿਲ ਅੰਦਰ ਕੁੱਝ ਅਜਿਹੇ ਸੁਪਨੇ ਵੀ ਹੁੰਦੇ ਨੇ ਜੋਂ ਬੋਲ ਕੇ ਨਹੀਂ ਦੱਸਦੀ,ਪਰ ਔਲਾਦ ਜਦੋਂ ਉਹ ਸੁਪਨੇ ਪੂਰੇ ਕਰਦੀ ਹੈ ਤਾਂ ਮਾਂ ਤੋਂ ਵੱਧ ਕੋਈ ਖੁਸ਼ ਨਹੀ ਹੁੰਦਾ।*

Like Save
Scroll for more posts