Skip to content
Nitnama app icon Nitnama.

khalsa kakkar bhandar ropar

@khalsaropar

ਇਥੇ ਕੰਘੇ ਕੜੇ ਕਿਰਪਾਨਾ ਕਛਹਿਰੇ ਗਾਤਰੇ ਗੁਟਕਾ ਸਾਹਿਬ ਰੁਮਾਲਾ ਸਾਹਿਬ ਚੰਦੋਆ ਸਾਹਿਬ ਛਤਰ ਸਾਹਿਬ ਨਿਸ਼ਾਨ ਸਾਹਿਬ ਹਜੂਰੀਆ ਤਿਆਰ ਮਿਲਦੇ ਹਨ )

56 posts4 followers4 following

Posts by khalsa kakkar bhandar ropar

Stories and conversations shared with the community

🙏🏻🙏🏻🙏🏻🌹❤️🙏🏻❤️🌹🙏🏻❤️🌹🙏🏻❤️🙏🏻ਧੰਨ ਧੰਨ ਗੁਰੂ ਤੇਗ ਬਹਾਦਰ ਸਾਹਿਬ

🙏🏻🙏🏻🙏🏻🌹❤️🙏🏻❤️🌹🙏🏻❤️🌹🙏🏻❤️🙏🏻ਧੰਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਵਾਹਿਗੁਰੂ 🙏❤️🙏❤️🙏❤️🙏😇❤️ਵਾਹਿਗੁਰੂ ਜੀ🙏🏻🙏🏻🙏🏻🙏🏻❤️🙏🏻🙏🏻🙏🏻🙏🏻🙏🏻🙏🏻🙏🏻❤️🙏🏻🙏🏻🙏🏻🙏🏻🙏🏻🙏🏻🙏🏻🙏🏻❤️🙏🏻🙏🏻🙏🏻🙏🏻🙏🏻🙏🏻🙏🏻🙏🏻🙏🏻❤️🙏🏻 ਧੰਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ...

Like Save

✍️**✍️ =============== *ਜੀਵਨ ਨੂੰ ਜੇਕਰ ਖੇਡ ਵਾਂਗ ਲਓ ਤਾਂ ਇੱਕ ਉਤਸਵ ਹੈ ਤੇ ਜ

✍️**✍️ =============== *ਜੀਵਨ ਨੂੰ ਜੇਕਰ ਖੇਡ ਵਾਂਗ ਲਓ ਤਾਂ ਇੱਕ ਉਤਸਵ ਹੈ ਤੇ ਜੇਕਰ ਗੰਭੀਰਤਾ ਨਾਲ ਲਓ ਤਾਂ ਇੱਕ ਬਿਮਾਰੀ ਹੈ।*

Like Save

🙏🙏🙏 =============== *ਤੂੰ ਦਿਨ ਰਾਤ ਉਸ ਨੂੰ ਆਵਾਜ਼ਾਂ ਮਾਰ ਤਾਂ ਸਹੀ,ਜੇ ਵਾਹਿ

🙏🙏🙏 =============== *ਤੂੰ ਦਿਨ ਰਾਤ ਉਸ ਨੂੰ ਆਵਾਜ਼ਾਂ ਮਾਰ ਤਾਂ ਸਹੀ,ਜੇ ਵਾਹਿਗੁਰੂ ਨਾ ਸੁਣੇ ਫਿਰ ਤੂੰ ਕਹੀ,ਕਿਉਂਕਿ ਸੱਚੇ ਦਿਲੋਂ ਕੀਤੀ ਅਰਦਾਸ ਕਦੇ ਵਿਅਰਥ ਨਹੀਂ ਜਾਂਦੀ,ਰੱਬ ਹਰ ਇੱਕ ਦੀ ਪੁਕਾਰ ਜ਼ਰੂਰ ਸੁਣਦਾ ਹੈ।*🙏🙏🙏

Like Save

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ WAHEGURU JI KA KHALSA WAHEGU

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ WAHEGURU JI KA KHALSA WAHEGURU JI KI FATEH ਵਿਸਰੁ ਨਾਹੀ ਦਾਤਾਰ ਆਪਣਾ ਨਾਮੁ ਦੇਹੁ ॥ਗੁਣ ਗਾਵਾ ਦਿਨੁ ਰਾਤਿ ਨਾਨਕ ਚਾਉ ਏਹੁ ॥ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ , ਵਾਹਿਗੁਰੂ ਜੀ ਸਭ ਨੂੰ ਤੰਦਰੁਸਤੀਆਂ ਬਖ਼ਸਣ ਜੀ

Like Save
Scroll for more posts