Skip to content
Nitnama app icon Nitnama.

khalsa kakkar bhandar ropar

@khalsaropar

ਇਥੇ ਕੰਘੇ ਕੜੇ ਕਿਰਪਾਨਾ ਕਛਹਿਰੇ ਗਾਤਰੇ ਗੁਟਕਾ ਸਾਹਿਬ ਰੁਮਾਲਾ ਸਾਹਿਬ ਚੰਦੋਆ ਸਾਹਿਬ ਛਤਰ ਸਾਹਿਬ ਨਿਸ਼ਾਨ ਸਾਹਿਬ ਹਜੂਰੀਆ ਤਿਆਰ ਮਿਲਦੇ ਹਨ )

56 posts4 followers4 following

Posts by khalsa kakkar bhandar ropar

Stories and conversations shared with the community

✍️**✍️ =============== *ਆਪਣੇ ਮਾਪਿਆਂ ਦਾ ਹੱਦੋਂ ਵੱਧ ਸਤਿਕਾਰ ਕਰੋਂ ਮਰਨ ਤੋਂ ਬ

✍️**✍️ =============== *ਆਪਣੇ ਮਾਪਿਆਂ ਦਾ ਹੱਦੋਂ ਵੱਧ ਸਤਿਕਾਰ ਕਰੋਂ ਮਰਨ ਤੋਂ ਬਾਅਦ ਨਹੀ ਦੇਖਣਾ ਉਨ੍ਹਾਂ ਨੇ,ਜਿਉਂਦੇ ਮਾਪਿਆਂ ਨੂੰ ਪਿਆਰ ਕਰੋਂ।*🙏🙏👌👌

Like Save

*🌹🌹🌹🌹🌹🌹🌹* =============== *ਜੀਹਨੇ ਅਉਗੁਣ ਦੇਖ ਕੇ ਵੀ ਗਲੇ ਲਗਾ ਲਿਆ ਤੇ

*🌹🌹🌹🌹🌹🌹🌹* =============== *ਜੀਹਨੇ ਅਉਗੁਣ ਦੇਖ ਕੇ ਵੀ ਗਲੇ ਲਗਾ ਲਿਆ ਤੇ ਮਹਿਸੂਸ ਵੀ ਨਹੀਂ ਹੋਣ ਦਿੱਤਾ ਕਿ ਮੈਂ ਅਉਗੁਣਿਆਰ ਹਾਂ,ਓਸ ਇਕੋ ਇਕ ਹਸਤੀ ਦਾ ਨਾਮ ਹੈ,ਧੰਨ ਗੁਰੂ ਰਾਮਦਾਸ ਜੀ।* 🌹🌹🌹🌹🌹🌹🙏

Like Save

ਆਪਣੀ “ਮੈਂ” ਨੂੰ ਖਤਮ ਕਰੋ, ਸਾਡੇ ਵਰਗੇ ਕੀੜੇ ਮਕੌੜੇ ਕਰੋੜਾ ਅਰਬਾਂ ਖਰਬਾਂ ਲੋਕ ਆਕੇ

ਆਪਣੀ “ਮੈਂ” ਨੂੰ ਖਤਮ ਕਰੋ, ਸਾਡੇ ਵਰਗੇ ਕੀੜੇ ਮਕੌੜੇ ਕਰੋੜਾ ਅਰਬਾਂ ਖਰਬਾਂ ਲੋਕ ਆਕੇ ਚਲੇ ਗਏ, ਕਿੰਨੇ ਬਣਾਕੇ ਓਹਨੇ ਮਿੱਟੀ ਚ ਮਿਲਾਤੇ, ਨਿਮਾਣੇ ਹੋਵੋ 🙏🏼👌🙏🙏

Like Save

💐 Ruby of the day 💐 ਸਾਡੇ ਵਿੱਚੋਂ ਬਹੁਤੇ ਲੋਕ ਆਪਣੇ ਸੁਪਨਿਆਂ ਨੂੰ ਇਸ ਕਰਕੇ ਨ

💐 Ruby of the day 💐 ਸਾਡੇ ਵਿੱਚੋਂ ਬਹੁਤੇ ਲੋਕ ਆਪਣੇ ਸੁਪਨਿਆਂ ਨੂੰ ਇਸ ਕਰਕੇ ਨਹੀਂ ਜਿਉਂਦਾ ਰੱਖ ਸਕੇ ਕਿਉਂਕਿ ਅਸੀਂ ਆਪਣੇ ਡਰ ਜਿਉਂਦੇ ਰੱਖੇ ਹੋਏ ਹਨ । हम में से अधिकांश लोग अपने सपनों को इस लिए ज़िंदा नहीं रख पाते क्योंकि हमने अपने डरों को ज़िंदा रखा हुआ है । Too many of us are not living our dr... Read more

Like Save

ਸਰਦਾਰ ਜੱਸਾ ਸਿੰਘ ਆਲੂਵਾਲੀਆ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ🙏🙏🙏🙏🙏👌👌

ਸਰਦਾਰ ਜੱਸਾ ਸਿੰਘ ਆਲੂਵਾਲੀਆ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ🙏🙏🙏🙏🙏👌👌👌

ਸਰਦਾਰ ਜੱਸਾ ਸਿੰਘ ਆਲੂਵਾਲੀਆ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ🙏🙏🙏🙏🙏👌👌
Like Save
Scroll for more posts