Nitnama Nitnama
Profile Image
Nitnama
1 month ago

ਤੇਰਾ ਕੀਤਾ ਜਾਤੋ ਨਾਹੀ ਮੈਨੋ ਜੋਗੁ ਕੀਤੋਈ ॥
ਅਰਥ: ਹੇ ਪ੍ਰਭੂ! ਤੇਰੇ ਕੀਤੇ ਉਪਕਾਰਾਂ ਨੂੰ ਮੈਂ ਸਮਝ ਨਹੀਂ ਸਕਦਾ। ਤੂੰ ਹੀ ਮੈਨੂੰ ਆਪਣੀ ਭਗਤੀ ਦੇ ਯੋਗ ਬਣਾਇਆ ਹੈ।

ਸਰੋਤ: ਸ੍ਰੀ ਗੁਰੂ ਗ੍ਰੰਥ ਸਾਹਿਬ ਜੀ: ਅੰਗ 5

Please log in to comment.

More Stories You May Like