Nitnama Nitnama
Profile Image
Nitnama
1 week ago

ਕਰਮੀ ਆਵੈ ਕਪੜਾ ਨਦਰੀ ਮੋਖੁ ਦੁਆਰੁ ॥
ਅਰਥ: ਕਰਮਾਂ ਦੇ ਅਧਾਰ ਤੇ ਇਹ ਸਰੀਰ ਮਿਲਦਾ ਹੈ, ਪਰ ਪਰਮਾਤਮਾ ਦੀ ਕਿਰਪਾ ਨਾਲ ਹੀ ਮੁਕਤੀ ਦਾ ਦਰਵਾਜ਼ਾ ਖੁਲਦਾ ਹੈ।

ਸਰੋਤ: ਸ੍ਰੀ ਗੁਰੂ ਗ੍ਰੰਥ ਸਾਹਿਬ ਜੀ: ਅੰਗ 2

Please log in to comment.

More Stories You May Like