ਪ੍ਰਭ ਕੈ ਸਿਮਰਨਿ ਹਰਿ ਗੁਨ ਬਾਨੀ ॥ ਪ੍ਰਭ ਕੈ ਸਿਮਰਨਿ ਸਹਜਿ ਸਮਾਨੀ ॥ਅਰਥ: ਪ੍ਰਭੂ ਦਾ
ਪ੍ਰਭ ਕੈ ਸਿਮਰਨਿ ਹਰਿ ਗੁਨ ਬਾਨੀ ॥ ਪ੍ਰਭ ਕੈ ਸਿਮਰਨਿ ਸਹਜਿ ਸਮਾਨੀ ॥ਅਰਥ: ਪ੍ਰਭੂ ਦਾ ਸਿਮਰਨ ਕਰਨ ਵਾਲੇ ਦੇ ਮੂੰਹੋਂ ਸਦਾ ਪ੍ਰਭੂ ਦੇ ਗੁਣ ਹੀ ਨਿਕਲਦੇ ਹਨ। ਸਿਮਰਨ ਦੀ ਬਰਕਤ ਨਾਲ ਉਹ ਸਹਜ ਅਵਸਥਾ ਵਿੱਚ ਟਿਕ ਕੇ ਪਰਮਾਤਮਾ ਨਾਲ ਲੀਨ ਹੋ ਜਾਂਦਾ ਹੈ।ਸਰੋਤ: ਸ੍ਰੀ ਗੁਰੂ ਗ੍ਰੰਥ ਸਾਹਿਬ ਜੀ : ਅੰਗ 263
Loading comments…