Nitnama Nitnama
Profile Image
Satwinder Singh
3 months ago

"ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤੁ ਲਾਇ ॥" • ਅਰਥ: ਸਤਿਗੁਰੂ ਦੀ ਕੀਤੀ ਹੋਈ ਸੇਵਾ ਜ਼ਰੂਰ ਫਲ ਦਿੰਦੀ ਹੈ, ਪਰ ਸ਼ਰਤ ਇਹ ਹੈ ਕਿ ਉਹ ਸੇਵਾ ਸੱਚੇ ਦਿਲ ਨਾਲ ਅਤੇ ਚਿੱਤ ਲਗਾ ਕੇ ਕੀਤੀ ਜਾਵੇ।

Please log in to comment.

More Stories You May Like