ਧੰਨ ਧੰਨ ਸ਼੍ਰੀ ਗੁਰੂ ਰਾਮ ਦਾਸ ਜੀ ਮਹਾਰਾਜ
Join the conversation
Sign in to comment or join the discussion.
Sign in to comment or join the discussion.
You may also enjoy these stories
Loading comments…
Log in to join the conversation.
ਸਤਿਗੁਰੁ ਮਿਲੈ ਤ ਸਹਜੁ ਉਪਜੈ ਘਰਿ ਹੀ ਪਰਗਾਸੁ ਹੋਇ ॥ਅਰਥ: ਜਦੋਂ ਸਤਿਗੁਰੂ ਮਿਲਦਾ ਹੈ, ਤਾਂ ਮਨ ਵਿੱਚ ਸਹਜ ਅਵਸਥਾ ਪੈਦਾ ਹੁੰਦੀ ਹੈ ਅਤੇ ਅੰਦਰ ਹੀ ਪਰਕਾਸ਼ ਹੋ ਜਾਂਦਾ ਹੈ।ਸਰੋਤ: ਸ੍ਰੀ ਗੁਰੂ ਗ੍ਰੰਥ ਸਾਹਿਬ ਜੀ: ਅੰਗ 67
Loading comments…
Log in to join the conversation.
ਆਪਣੀ “ਮੈਂ” ਨੂੰ ਖਤਮ ਕਰੋ, ਸਾਡੇ ਵਰਗੇ ਕੀੜੇ ਮਕੌੜੇ ਕਰੋੜਾ ਅਰਬਾਂ ਖਰਬਾਂ ਲੋਕ ਆਕੇ ਚਲੇ ਗਏ, ਕਿੰਨੇ ਬਣਾਕੇ ਓਹਨੇ ਮਿੱਟੀ ਚ ਮਿਲਾਤੇ, ਨਿਮਾਣੇ ਹੋਵੋ 🙏🏼
Loading comments…
Log in to join the conversation.
"ਕਿਰਪਾ ਕਰਹੁ ਦੀਨ ਕੇ ਦਾਤੇ ਮੇਰਾ ਗੁਣੁ ਅਵਗਣੁ ਨ ਬੀਚਾਰਹੁ ਕੋਈ ॥" • ਅਰਥ: ਹੇ ਗਰੀਬਾਂ ਦੇ ਦਾਤੇ! ਮੇਰੇ 'ਤੇ ਕਿਰਪਾ ਕਰੋ। ਮੇਰਾ ਕੋਈ ਗੁਣ ਜਾਂ ਔਗੁਣ ਨਾ ਵਿਚਾਰੋ (ਮੇਰੇ ਕਰਮਾਂ ਵੱਲ ਨਾ ਵੇਖੋ, ਬਸ ਆਪਣੀ ਮਿਹਰ ਕਰੋ)।
Loading comments…
Log in to join the conversation.
"ਤਾਤੀ ਵਾਉ ਨ ਲਗਈ ਪਾਰਬ੍ਰਹਮ ਸਰਣਾਈ ॥" • ਅਰਥ: ਜਿਹੜਾ ਮਨੁੱਖ ਪਰਮਾਤਮਾ ਦੀ ਸ਼ਰਨ ਵਿੱਚ ਆ ਜਾਂਦਾ ਹੈ, ਉਸਨੂੰ "ਤਾਤੀ ਵਾਉ" ਭਾਵ ਕੋਈ ਵੀ ਦੁੱਖ ਜਾਂ ਮੁਸੀਬਤ ਛੂਹ ਨਹੀਂ ਸਕਦੀ।
Loading comments…
Log in to join the conversation.
Loading comments…