Skip to content
Nitnama app icon Nitnama.

mr_sidhu340

@mrsidhu

12 posts1 followers5 following

Posts by mr_sidhu340

Stories and conversations shared with the community

ਮਨ ਨੀਵਾਂ ਮੱਤ ਉੱਚੀ ਰਖੀ ਮਾਲਕਾਂ ਹਰ ਘਰ ਵਿੱਚ ਸੁੱਖ ਰੱਖੀ ਮਾਲਕਾ ਕਰੀ ਦੂਰ ਹਨੇਰ ਇ

ਮਨ ਨੀਵਾਂ ਮੱਤ ਉੱਚੀ ਰਖੀ ਮਾਲਕਾਂ ਹਰ ਘਰ ਵਿੱਚ ਸੁੱਖ ਰੱਖੀ ਮਾਲਕਾ ਕਰੀ ਦੂਰ ਹਨੇਰ ਇਹੋ ਅਰਦਾਸ ਸੱਚੇ ਪਾਤਸ਼ਾਹ ਲਿਆਈ ਸੁੱਖਾਂ ਭਰੀ ਸਵੇਰ

Like Save

ਨਵੀਂ ਚੜਦੀ ਸਵੇਰ ਸਭਨਾਂ ਦੀ ਜ਼ਿੰਦਗੀ ਵਿਚ ਖੁਸ਼ੀਆ ਭਰਿਆ ਦਿਨ ਲਿਆਵੇ ਅਰਦਾਸਾਂ ਪੂਰੀ

ਨਵੀਂ ਚੜਦੀ ਸਵੇਰ ਸਭਨਾਂ ਦੀ ਜ਼ਿੰਦਗੀ ਵਿਚ ਖੁਸ਼ੀਆ ਭਰਿਆ ਦਿਨ ਲਿਆਵੇ ਅਰਦਾਸਾਂ ਪੂਰੀਆਂ ਕਰੇ ਕਾਰੋਬਾਰ ਵਿੱਚ ਵਾਧੇ ਪਾਵੇ ਤਰੱਕੀਆਂ ਬਖਸ਼ੇ

ਧੰਨ ਧੰਨ ਬਾਬਾ ਦੀਪ ਸਿੰਘ ਜੀ 🙏🙏 ਵਾਹਿਗੁਰੂ ਜੀ🙏 ਜੋ ਇਨਸਾਨ ਮੇਰੇ ਪੇਜ ਨੂੰ ਫੋਲੋ

ਧੰਨ ਧੰਨ ਬਾਬਾ ਦੀਪ ਸਿੰਘ ਜੀ 🙏🙏 ਵਾਹਿਗੁਰੂ ਜੀ🙏 ਜੋ ਇਨਸਾਨ ਮੇਰੇ ਪੇਜ ਨੂੰ ਫੋਲੋ ਕਰੇ ਵਾਹਿਗੁਰੂ ਜੀ ਉਸ ਇਨਸਾਨ ਦੇ ਘਰ ਖੁਸ਼ੀਆਂ ਹੀ ਖੁਸ਼ੀਆਂ ਆਉਣ ਵਾਹਿਗੁਰੂ ਜੀ 🙏

ਧੰਨ ਧੰਨ ਬਾਬਾ ਦੀਪ ਸਿੰਘ ਜੀ 🙏🙏 ਵਾਹਿਗੁਰੂ ਜੀ🙏 ਜੋ ਇਨਸਾਨ ਮੇਰੇ ਪੇਜ ਨੂੰ ਫੋਲੋ
Like Save

ਹੰਕਾਰ ਤੁਹਾਡੀ ਅੱਖ ਵਿੱਚ ਪਿਆ ਹੋਇਆ ਕੰਕਰ ਹੈ। ਉਸਦੇ ਹਟਦਿਆਂ ਹੀ ਪਰਮਾਤਮਾ ਪ੍ਰਗਟ ਹ

ਹੰਕਾਰ ਤੁਹਾਡੀ ਅੱਖ ਵਿੱਚ ਪਿਆ ਹੋਇਆ ਕੰਕਰ ਹੈ। ਉਸਦੇ ਹਟਦਿਆਂ ਹੀ ਪਰਮਾਤਮਾ ਪ੍ਰਗਟ ਹੋ ਜਾਂਦਾ ਹੈ।

Like Save

ਲੱਖਾਂ ਦੁੱਖ ਵੀ ਸੁੱਖ ਬਣ ਜਾਂਦੇ ਨੇ, ਜਦੋਂ ਮੁੱਖ 'ਤੇ "ਵਾਹਿਗੁਰੂ-ਵਾਹਿਗੁਰੂ" ਦਾ ਜ

ਲੱਖਾਂ ਦੁੱਖ ਵੀ ਸੁੱਖ ਬਣ ਜਾਂਦੇ ਨੇ, ਜਦੋਂ ਮੁੱਖ 'ਤੇ "ਵਾਹਿਗੁਰੂ-ਵਾਹਿਗੁਰੂ" ਦਾ ਜਾਪ ਹੁੰਦਾ ਹੈ।

Like Save

"ਜਪੁਜੀ" ਪੜਿਆ ਰਾਹ ਮਿਲੇ,"ਰਹਰਾਸਿ" ਉੱਦਮ ਨਾਲ ਭਰੇ, "ਚੌਪਈ" ਮੈਨੂੰ ਚੌਕਸ ਕਰੇ...

"ਜਪੁਜੀ" ਪੜਿਆ ਰਾਹ ਮਿਲੇ,"ਰਹਰਾਸਿ" ਉੱਦਮ ਨਾਲ ਭਰੇ, "ਚੌਪਈ" ਮੈਨੂੰ ਚੌਕਸ ਕਰੇ... "ਸੁਖਮਨੀ" ਹਰ ਦੁੱਖ ਦੂਰ ਕਰੇ।

Like Save

ਧੰਨ ਧੰਨ ਬਾਬਾ ਦੀਪ ਸਿੰਘ ਜੀ 🙏🙏 ਵਾਹਿਗੁਰੂ ਜੀ🙏 ਜੋ ਇਨਸਾਨ ਮੇਰੇ ਪੇਜ ਨੂੰ ਫੋਲੋ

ਧੰਨ ਧੰਨ ਬਾਬਾ ਦੀਪ ਸਿੰਘ ਜੀ 🙏🙏 ਵਾਹਿਗੁਰੂ ਜੀ🙏 ਜੋ ਇਨਸਾਨ ਮੇਰੇ ਪੇਜ ਨੂੰ ਫੋਲੋ ਕਰੇ ਵਾਹਿਗੁਰੂ ਜੀ ਉਸ ਇਨਸਾਨ ਦੇ ਘਰ ਖੁਸ਼ੀਆਂ ਹੀ ਖੁਸ਼ੀਆਂ ਆਉਣ ਵਾਹਿਗੁਰੂ ਜੀ 🙏

Like Save

ਆਪਣੀ “ਮੈਂ” ਨੂੰ ਖਤਮ ਕਰੋ, ਸਾਡੇ ਵਰਗੇ ਕੀੜੇ ਮਕੌੜੇ ਕਰੋੜਾ ਅਰਬਾਂ ਖਰਬਾਂ ਲੋਕ ਆਕੇ

ਆਪਣੀ “ਮੈਂ” ਨੂੰ ਖਤਮ ਕਰੋ, ਸਾਡੇ ਵਰਗੇ ਕੀੜੇ ਮਕੌੜੇ ਕਰੋੜਾ ਅਰਬਾਂ ਖਰਬਾਂ ਲੋਕ ਆਕੇ ਚਲੇ ਗਏ, ਕਿੰਨੇ ਬਣਾਕੇ ਓਹਨੇ ਮਿੱਟੀ ਚ ਮਿਲਾਤੇ, ਨਿਮਾਣੇ ਹੋਵੋ 🙏🏼

Like Save