Skip to content
Nitnama app icon Nitnama.
Back to community

ਬਰਛੇ ਨਾਲ ਟੈੰਕ ਦਾ ਮੁਕਾਬਲਾ

ਬਰਛੇ ਨਾਲ ਟੈੰਕ ਦਾ ਮੁਕਾਬਲਾ
ਗ਼ਾਲਿਬ ਕਹਿੰਦਾ ਲਹੂ ਉਹ ਨ੍ਹੀਂ ਹੁੰਦਾ, ਜਿਹੜਾ ਰਗਾਂ ਚ ਦੌੜਦਾ। ਲਹੂ ਤੇ ਉਹ ਆ ਜਿਹੜਾ ਅੱਖਾਂ ਚੋਂ ਟਪਕੇ। ਰਗ਼ੋਂ ਮੇਂ ਦੌੜਨੇ-ਫਿਰਨੇ ਕੇ ਹਮ ਨਹੀਂ ਕਾਯਲ ਜਬ ਆਂਖ ਹੀ ਸੇ ਨ ਟਪਕਾ ਤੋ ਫਿਰ ਲਹੂ ਕਯਾ ਹੈ…. ਘੱਲੂਘਾਰੇ ਜੂਨ 84 ਚ ਜਦੋਂ ਭਾਰਤੀ ਫ਼ੌਜ ਦੀ ਕੋਈ ਵਾਹ ਪੇਸ਼ ਚੱਲੀ ਤਾਂ ਟੈੰਕ ਦਰਬਾਰ ਸਾਹਿਬ ਵੱਲ ਨੂੰ ਮੋੜੇ, ਇਕ ਟੈਂਕ ਅੱਗ ਵਰਾਉਂਦਾ ਲੰਗਰ ਹਾਲ ਵੱਲੋਂ ਪਰਿਕਰਮਾ ਵੱਲ ਨੂੰ ਵਧਿਆ ਤਾਂ ਸਿੰਘਾਂ ਨੇ ਉਹਦੇ ਤੇ ਕਾਫੀ ਗੋਲੀ ਚਲਾਈ ਪਰ ਕਿੱਥੇ ਟੈਂਕ ਕਿੱਥੇ ਗੋਲੀਆਂ …. ਏਨੇ ਨੂੰ ਇੱਕ ਗੁਰੂ ਕਾ ਖ਼ਾਲਸਾ ਅਕਾਲੀ ਫੌਜ ਨਿਹੰਗ ਸਿੰਘ, ਜੋ ਸੰਗਤ ਵਿਚੋ ਹੀ ਸੀ। ਕਿਸੇ ਨੂੰ ਪਤਾ ਨਹੀਂ ਕੌਣ ਆ … ਉਹ ਆਪਣਾ ਬਰਛਾ ਲੈ ਕੇ ਜੈਕਾਰੇ ਗੂਜਾਉਂਦਾ ਗੁਰੂ ਦਰ ਵੱਲ ਵੱਧ ਦੇ ਟੈਂਕ ਨੂੰ ਰੋਕਣ ਚੜਿਆ ਕੇ ਬਰਛੇ ਨਾਲ ਹੀ ਟੈਂਕ ਤੇ ਹਮਲਾ ਕਰਕੇ ਚਾਲਕ ਨੂੰ ਮਾਰ ਦਿਆਂ ਪਰ ਥੋੜ੍ਹਾ ਅੱਗੇ ਵਧਣ ਤੇ ਟੈੰਕ ਚੋ ਵੱਜੇ ਬਸਟ ਨਾਲ ਸਿੰਘ ਜੀ ਡਿੱਗ ਪਏ ਤੇ ਓਸੇ ਪਲ ਸ਼ਹੀਦੀ ਪਾ ਗਿਆ। ਸਿੰਘ ਦੀ ਬਹਾਦਰੀ ਦੇਖ ਮੋਰਚਿਆਂ ਚੋ ਸਿੰਘਾਂ ਨੇ ਜੈਕਾਰੇ ਗਜਾਏ ਤੇ ਫਿਰ ਗੋਲੀ ਵਰ੍ਹਾਉਣੀ ਸ਼ੁਰੂ ਕਰ ਦਿੱਤੀ ਅਕਲਾਂ ਵਾਲੇ ਕਹਿਣ ਗੇ ਏ ਮੂਰਖਤਾਈ ਹੈ ਪਰ ਅਸਲ ਚ ਏ ਸਿੱਖ ਦਾ ਗੁਰੂ ਨਾਲ ਇਸ਼ਕ ਆ ਜੋ ਮੌਤ ਨਾਲ ਟਕਰਾ ਅਮਰ ਹੋ ਜਾਂਦਾ ਏ , ਉਹਨਾਂ ਦੇ ਵਾਰਸ ਆ ਜੋ ਭੁਖੇ ਪਿਆਸੇ 40 ਹੀ ਦਸ ਲੱਖ ਸਾਮਣੇ ਖੜ ਗਏ ਸੀ। ਐਸੇ ਯੋਧਿਆਂ ਦੇ ਚਰਨਾਂ ਚ ਵਾਰ ਵਾਰ ਪ੍ਰਣਾਮ ਮੇਜਰ ਸਿੰਘ ਗੁਰੂ ਕਿਰਪਾ ਕਰ
Like Save

Join the conversation

Loading comments…

Sign in to comment or join the discussion.

More from the community

You may also enjoy these stories

ਹਰਿ ਹਰਿ ਅਉਖਧੁ ਸਾਧ ਕਮਾਤਿ ॥ ਗੁਰਿ ਪੂਰੈ ਹਰਿ ਨਾਮੁ ਦ੍ਰਿੜਾਇਆ ॥ਅਰਥ: ਵਾਹਿਗੁਰੂ ਦ

ਹਰਿ ਹਰਿ ਅਉਖਧੁ ਸਾਧ ਕਮਾਤਿ ॥ ਗੁਰਿ ਪੂਰੈ ਹਰਿ ਨਾਮੁ ਦ੍ਰਿੜਾਇਆ ॥ਅਰਥ: ਵਾਹਿਗੁਰੂ ਦਾ ਨਾਮ ਸਭ ਤੋਂ ਵੱਡੀ ਦਵਾਈ ਹੈ। ਪੂਰਾ ਗੁਰੂ ਇਹ ਨਾਮ ਮਨ ਵਿੱਚ ਪੱਕਾ ਵਸਾ ਦਿੰਦਾ ਹੈ, ਜਿਸ ਨਾਲ ਆਤਮਕ ਰੋਗ ਦੂਰ ਹੋ ਜਾਂਦੇ ਹਨ।ਸਰੋਤ: ਸ੍ਰੀ ਗੁਰੂ ਗ੍ਰੰਥ ਸਾਹਿਬ ਜੀ : ਅੰਗ 264

Like Save

अमृत ​​वेले का हुक्मनामा - 11 अगस्त 2025

अंग: 560वडहंसु महला ३ ॥ रसना हरि सादि लगी सहजि सुभाइ ॥ मनु त्रिपतिआ हरि नामु धिआइ ॥१॥ सदा सुखु साचै सबदि वीचारी ॥ आपणे सतगुर विटहु सदा बलिहारी ॥१॥ रहाउ ॥ अखी संतोखीआ एक लिव लाइ ॥ मनु संतोखिआ दूजा भाउ गवाइ ॥२॥ देह सरीरि सुखु होवै सबदि हरि नाइ ॥ नामु परमलु हिरदै रहिआ समाइ ॥३॥... Read more

Like Save

ਅਮ੍ਰਿਤ ਵੇਲੇ ਦਾ ਹੁਕਮਨਾਮਾ – 23 ਜਨਵਰੀ 2026

ਅੰਗ: 676ਧਨਾਸਰੀ ਮਹਲਾ ੫ ॥ ਫਿਰਤ ਫਿਰਤ ਭੇਟੇ ਜਨ ਸਾਧੂ ਪੂਰੈ ਗੁਰਿ ਸਮਝਾਇਆ ॥ ਆਨ ਸਗਲ ਬਿਧਿ ਕਾਂਮਿ ਨ ਆਵੈ ਹਰਿ ਹਰਿ ਨਾਮੁ ਧਿਆਇਆ ॥੧॥ ਤਾ ਤੇ ਮੋਹਿ ਧਾਰੀ ਓਟ ਗੋਪਾਲ ॥ ਸਰਨਿ ਪਰਿਓ ਪੂਰਨ ਪਰਮੇਸੁਰ ਬਿਨਸੇ ਸਗਲ ਜੰਜਾਲ ॥ ਰਹਾਉ ॥ ਸੁਰਗ ਮਿਰਤ ਪਇਆਲ ਭੂ ਮੰਡਲ ਸਗਲ ਬਿਆਪੇ ਮਾਇ ॥ ਜੀਅ ਉਧਾਰਨ ਸਭ ਕੁਲ ਤਾਰਨ ਹਰਿ ਹਰਿ ਨਾਮੁ ਧਿਆਇ ॥੨॥ਅਰਥ:... Read more

Like Save

ਅੱਜ ਐਤਵਾਰ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਚੁਪਹਿਰੇ ਦਾ ਦਿਨ ਹੈ ਵਾਹਿਗੁਰੂ ਜੀ ,

ਅੱਜ ਐਤਵਾਰ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਚੁਪਹਿਰੇ ਦਾ ਦਿਨ ਹੈ ਵਾਹਿਗੁਰੂ ਜੀ , ਸਾਰੀ ਸੰਗਤ 2 ਸੈਕੰਡ ਕੱਢ ਕੇ ਵਾਹਿਗੁਰੂ ਲਿਖ ਕੇ ਹਾਜ਼ਰੀ ਜਰੂਰ ਲਗਵਾਓ ਜੀ। ਵਾਹਿਗੁਰੂ ਜੀ

Like Save