Skip to content
Nitnama app icon Nitnama.
Back to community

ਨਾਨਕ ਨਾਮ ਮਿਲੈ ਤਾ ਜੀਵਾਂ ॥ ਤਨੁ ਮਨੁ ਥੀਵੈ ਹਰਿਆ ॥ਅਰਥ: ਨਾਨਕ ਆਖਦਾ ਹੈ- (ਹੁਣ ਪ

ਨਾਨਕ ਨਾਮ ਮਿਲੈ ਤਾ ਜੀਵਾਂ ॥ ਤਨੁ ਮਨੁ ਥੀਵੈ ਹਰਿਆ ॥
ਅਰਥ: ਨਾਨਕ ਆਖਦਾ ਹੈ- (ਹੁਣ ਪਿਆਰੇ ਗੁਰੂ ਪਾਸੋਂ) ਜਦੋਂ ਮੈਨੂੰ (ਤੇਰਾ) ਨਾਮ ਮਿਲਦਾ ਹੈ, ਤਾਂ ਮੇਰੇ ਅੰਦਰ ਆਤਮਕ ਜੀਵਨ ਪੈਦਾ ਹੋ ਜਾਂਦਾ ਹੈ, ਮੇਰਾ ਤਨ ਮੇਰਾ ਮਨ (ਉਸ ਆਤਮਕ ਜੀਵਨ ਦੀ ਬਰਕਤਿ ਨਾਲ) ਖਿੜ ਆਉਂਦਾ ਹੈ ॥੧॥

ਸਰੋਤ: ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਗ-1429
Like Save

Join the conversation

Loading comments…

Sign in to comment or join the discussion.

More from the community

You may also enjoy these stories

evening hukamnama - 24 June 2026

ang: 680Dhanaasaree Mahalaa 5 ॥ Jatan karai maanukh dahkaavai oh Antarjaamee jaanai ॥ Paap kare kar mookar paavai bhekh karai nirbaanai ॥1॥ Jaanat door tumheh Prabh ner ॥ Ut taakai ut te ut pekhai aavai lobhee fer ॥ Rahaao ॥ Jab lag tutai naahee man bharmaa tab lag mukat na... Read more

Like Save

संध्या वेले का हुक्मनामा - 21 सितंबर 2026

अंग: 656सोरठि ੴ सतिगुर प्रसादि ॥ बहु परपंच करि पर धनु लिआवै ॥ सुत दारा पहि आनि लुटावै ॥१॥ मन मेरे भूले कपटु न कीजै ॥ अंति निबेरा तेरे जीअ पहि लीजै ॥१॥ रहाउ ॥ छिनु छिनु तनु छीजै जरा जनावै ॥ तब तेरी ओक कोई पानीओ न पावै ॥२॥ कहतु कबीरु कोई नही तेरा ॥ हिरदै रामु की न जपहि सवेरा ॥... Read more

Like Save

*"ਧੰਨ ਧੰਨ ਸਾਹਿਬ 'ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ' ਮਹਾਰਾਜ ਜੀ ਦੇ ਪਹਿਲੇ ਪ੍ਰਕਾਸ਼

*"ਧੰਨ ਧੰਨ ਸਾਹਿਬ 'ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ' ਮਹਾਰਾਜ ਜੀ ਦੇ ਪਹਿਲੇ ਪ੍ਰਕਾਸ਼ ਗੁਰਪੁਰਬ ਦੀਆਂ ਆਪ ਜੀ ਨੂੰ ਲੱਖ ਲੱਖ ਵਧਾਈਆਂ.."* 🌷

Like Save

ਸੰਧਿਆ ਵੇਲੇ ਦਾ ਹੁਕਮਨਾਮਾ – 28 ਮਈ 2026

ਅੰਗ: 668ਧਨਾਸਰੀ ਮਹਲਾ ੪ ॥ ਹਰਿ ਹਰਿ ਬੂੰਦ ਭਏ ਹਰਿ ਸੁਆਮੀ ਹਮ ਚਾਤ੍ਰਿਕ ਬਿਲਲ ਬਿਲਲਾਤੀ ॥ ਹਰਿ ਹਰਿ ਕ੍ਰਿਪਾ ਕਰਹੁ ਪ੍ਰਭ ਅਪਨੀ ਮੁਖਿ ਦੇਵਹੁ ਹਰਿ ਨਿਮਖਾਤੀ ॥੧॥ ਹਰਿ ਬਿਨੁ ਰਹਿ ਨ ਸਕਉ ਇਕ ਰਾਤੀ ॥ ਜਿਉ ਬਿਨੁ ਅਮਲੈ ਅਮਲੀ ਮਰਿ ਜਾਈ ਹੈ ਤਿਉ ਹਰਿ ਬਿਨੁ ਹਮ ਮਰਿ ਜਾਤੀ ॥ ਰਹਾਉ ॥ ਤੁਮ ਹਰਿ ਸਰਵਰ ਅਤਿ ਅਗਾਹ ਹਮ ਲਹਿ ਨ ਸਕਹਿ ਅੰਤੁ ਮਾਤੀ ॥ ਤ... Read more

Like Save

💐 Ruby of the day 💐 ਸਾਡੇ ਵਿੱਚੋਂ ਬਹੁਤੇ ਲੋਕ ਆਪਣੇ ਸੁਪਨਿਆਂ ਨੂੰ ਇਸ ਕਰਕੇ ਨ

💐 Ruby of the day 💐 ਸਾਡੇ ਵਿੱਚੋਂ ਬਹੁਤੇ ਲੋਕ ਆਪਣੇ ਸੁਪਨਿਆਂ ਨੂੰ ਇਸ ਕਰਕੇ ਨਹੀਂ ਜਿਉਂਦਾ ਰੱਖ ਸਕੇ ਕਿਉਂਕਿ ਅਸੀਂ ਆਪਣੇ ਡਰ ਜਿਉਂਦੇ ਰੱਖੇ ਹੋਏ ਹਨ । हम में से अधिकांश लोग अपने सपनों को इस लिए ज़िंदा नहीं रख पाते क्योंकि हमने अपने डरों को ज़िंदा रखा हुआ है । Too many of us are not living our dr... Read more

Like Save