ਮਾਛੀਵਾੜਾ ਭਾਗ 1
ਗਿਆਨੀ ਤਰਲੋਕ ਸਿੰਘ ਜੀ ਦੀ ਲਿਖੀ ਕਿਤਾਬ ਮਾਛੀਵਾੜਾ ਵਿੱਚੋ ਹਰ ਰੋਜ ਇਸ ਕਿਤਾਬ ਦੇ ਭਾਗ ਪਾਏ ਜਾਣਗੇ ਸਾਰੇ ਬਹੁਤ ਪਿਆਰ ਨਾਲ ਪੜੋ ਜੀ । ੨੩ ਅਤੇ ੨੪ ਦਸੰਬਰ ਦੀ ਰਾਤ ਸੀ । ਹਨੇਰੀ ਰਾਤ । ਠੰਡੀ ਰਾਤ । ਕਹਿਰ ਦੀ ਰਾਤ । ਹਵਾ ਤੇਜ਼ ਤੇ ਬਦਲੀਆਂ ਤੁਰੀਆਂ ਜਾਂਦੀਆਂ ਤਾਰਿਆਂ ਨੂੰ ਕੱਜ ਲੈਂਦੀਆਂ ਸਨ । ਕਦੀ ਤਾਰੇ ਟਿਮਟਿਮਾਉਣ ਲੱਗ ਪੈਂਦੇ ਸਨ । ਕੁੱਕ... Read more
Loading comments…