Skip to content
Nitnama app icon Nitnama.
Back to community

ਤੁਧੁ ਬਿਨੁ ਦੂਜਾ ਨਾਹੀ ਕੋਇ॥ ਤੂ ਕਰਤਾਰੁ ਕਰਹਿ ਸੋ ਹੋਇ॥ ਗੁਰੂ ਅਰਜਨ ਦੇਵ ਜੀ 72

ਤੁਧੁ ਬਿਨੁ ਦੂਜਾ ਨਾਹੀ ਕੋਇ॥ ਤੂ ਕਰਤਾਰੁ ਕਰਹਿ ਸੋ ਹੋਇ॥ ਗੁਰੂ ਅਰਜਨ ਦੇਵ ਜੀ 723 ਰਾਗ ਤਿਲੰਗ ਹੇ ਅਕਾਲ ਪੁਰਖ ਵਾਹਿਗੁਰੂ ਜੀ ਤੇਰੇ ਬਿਨਾ ਹੋਰ ਕੋਈ ਦੂਜਾ ਕੁਝ ਕਰ ਸਕਣ ਵਾਲਾ ਨਹੀਂ ਹੈ। ਤੂੰ ਸਾਰੇ ਜਗਤ ਦਾ ਪੈਦਾ ਕਰਨ ਵਾਲਾ ਕਰਤਾ ਹੈਂ ਜੋ ਕੁਝ ਤੂੰ ਕਰਦਾ ਹੈਂ ਉਹੀ ਹੁੰਦਾ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।।
Like Save

Join the conversation

Loading comments…

Sign in to comment or join the discussion.

More from the community

You may also enjoy these stories

ਅਮ੍ਰਿਤ ਵੇਲੇ ਦਾ ਹੁਕਮਨਾਮਾ – 12 ਨਵੰਬਰ 2025

ਅੰਗ: 592ਸਲੋਕੁ ਮਃ ੩ ॥ ਜਿਨ ਕੰਉ ਸਤਿਗੁਰੁ ਭੇਟਿਆ ਸੇ ਹਰਿ ਕੀਰਤਿ ਸਦਾ ਕਮਾਹਿ ॥ ਅਚਿੰਤੁ ਹਰਿ ਨਾਮੁ ਤਿਨ ਕੈ ਮਨਿ ਵਸਿਆ ਸਚੈ ਸਬਦਿ ਸਮਾਹਿ ॥ ਕੁਲੁ ਉਧਾਰਹਿ ਆਪਣਾ ਮੋਖ ਪਦਵੀ ਆਪੇ ਪਾਹਿ ॥ ਪਾਰਬ੍ਰਹਮੁ ਤਿਨ ਕੰਉ ਸੰਤੁਸਟੁ ਭਇਆ ਜੋ ਗੁਰ ਚਰਨੀ ਜਨ ਪਾਹਿ ॥ ਜਨੁ ਨਾਨਕੁ ਹਰਿ ਕਾ ਦਾਸੁ ਹੈ ਕਰਿ ਕਿਰਪਾ ਹਰਿ ਲਾਜ ਰਖਾਹਿ ॥੧॥ ਮਃ ੩ ॥ ਹੰਉਮੈ ਅੰਦ... Read more

Like Save

morning hukamnama - 29 January 2026

ang: 866Gond Mahalaa 5 ॥ Dhoop deep sevaa Gopaal ॥ Anik baar bandan Kartaar ॥ Prabh kee saran gahee sabh tiaag ॥ Gur suprasann bhae vadd bhaag ॥1॥ Aath pahar gaaeeai Gobind ॥ Tan dhan Prabh kaa Prabh kee jind ॥1॥ Rahaao ॥ Har gun ramat bhae aanand ॥ Paarbrahm pooran bakhsand... Read more

Like Save

Nagar Kirtan Organized with Devotion and Enthusiasm at Guru Nanak Sikh Temple in Manila

Today, a grand Nagar Kirtan was organized at the Guru Nanak Sikh Temple by the Sikh sangat to celebrate the Prakash Purab (arrival anniversary) of Sri Guru Gobind Singh Ji. This sacred religious procession filled the area with the melodious hymns of Gurbani, saffron Nishan S... Read more

Nagar Kirtan Organized with Devotion and Enthusiasm at Guru Nanak Sikh Temple in Manila
Like Save

morning hukamnama - 06 August 2026

ang: 796Bilaaval Mahalaa 3 Ghar 1 ॥ Ik Oankaar Satigur Prasaad ॥ Dhrig dhrig khaaiaa dhrig dhrig soiaa dhrig dhrig kaapar ang charraaiaa ॥ Dhrig sareer kutamb sahit sio jit hun khasam na paaiaa ॥ Paurree chhurkee fir haath na aavai ahilaa janam gavaaiaa ॥1॥ Doojaa bhaau na d... Read more

Like Save