Skip to content
Nitnama app icon Nitnama.
Back to community

ਐਸਾ ਰਾਮੁ ਦੀਨ ਦੁਨੀ ਸਹਾਈ ॥ ਦਾਸ ਕੀ ਪੈਜ ਰਖੈ ਮੇਰੇ ਭਾਈ ॥੧॥ਅਰਥ: ਹੇ ਮੇਰੇ ਵੀਰ

ਐਸਾ ਰਾਮੁ ਦੀਨ ਦੁਨੀ ਸਹਾਈ ॥ ਦਾਸ ਕੀ ਪੈਜ ਰਖੈ ਮੇਰੇ ਭਾਈ ॥੧॥
ਅਰਥ: ਹੇ ਮੇਰੇ ਵੀਰ! ਪਰਮਾਤਮਾ ਇਸ ਲੋਕ ਅਤੇ ਪਰਲੋਕ ਵਿਚ ਅਜਿਹਾ ਸੱਚਾ ਸਾਥੀ ਅਤੇ ਮਦਦਗਾਰ ਹੈ, ਜੋ ਆਪਣੇ ਸੇਵਕ ਦੀ ਇੱਜ਼ਤ ਹਮੇਸ਼ਾ ਬਣਾਈ ਰੱਖਦਾ ਹੈ।

ਸਰੋਤ: ਸ੍ਰੀ ਗੁਰੂ ਗ੍ਰੰਥ ਸਾਹਿਬ ਜੀ — ਅੰਗ: 200
Like Save

Join the conversation

Loading comments…

Sign in to comment or join the discussion.

More from the community

You may also enjoy these stories

"""""""""""""""""" *ਚੁਗਲਖੋਰਾਂ ਦੀ ਭੀੜ ਨਾਲੋਂ ਬੰਦਾ ਇਕੱਲਾ ਹੀ ਚੰਗਾ ਹੈ,ਘੱਟੋ-

"""""""""""""""""" *ਚੁਗਲਖੋਰਾਂ ਦੀ ਭੀੜ ਨਾਲੋਂ ਬੰਦਾ ਇਕੱਲਾ ਹੀ ਚੰਗਾ ਹੈ,ਘੱਟੋ-ਘੱਟ ਉਸਨੂੰ ਇਹ ਸਕੂਨ ਤਾਂ ਹੁੰਦਾ ਹੈ ਕਿ ਨਾ ਤਾਂ ਉਸ ਨੇ ਆਪਣੀ ਜ਼ੁਬਾਨ ਨਾਲ ਕਿਸੇ ਨੂੰ ਬੁਰਾ ਕਿਹਾ ਅਤੇ ਨਾ ਹੀ ਆਪਣੇ ਦਿਮਾਗ ਵਿੱਚ ਕਿਸੇ ਦਾ ਬੁਰਾ ਸੋਚਿਆ ਹੈ!*

Like Save

संध्या वेले का हुक्मनामा - 20 मार्च 2026

अंग: 709सलोक ॥ संत उधरण दइआलं आसरं गोपाल कीरतनह ॥ निरमलं संत संगेण ओट नानक परमेसुरह ॥१॥ चंदन चंदु न सरद रुति मूलि न मिटई घांम ॥ सीतलु थीवै नानका जपंदड़ो हरि नामु ॥२॥ पउड़ी ॥ चरन कमल की ओट उधरे सगल जन ॥ सुणि परतापु गोविंद निरभउ भए मन ॥ तोटि न आवै मूलि संचिआ नामु धन ॥ संत जना... Read more

Like Save