Skip to content
Nitnama app icon Nitnama.
Back to community

*ਵਿਣੁ ਨਾਵੈ ਸਭਿ ਭਰਮਦੇ* *ਨਿਤ ਜਗਿ ਤੋਟਾ ਸੈਸਾਰਿ॥* ਗੁਰੂ ਅਮਰਦਾਸ ਜੀ 554 ਰ

*ਵਿਣੁ ਨਾਵੈ ਸਭਿ ਭਰਮਦੇ* *ਨਿਤ ਜਗਿ ਤੋਟਾ ਸੈਸਾਰਿ॥* ਗੁਰੂ ਅਮਰਦਾਸ ਜੀ 554 ਰਾਗ ਸੋਰਠਿ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਤੋਂ ਬਿਨਾ ਅਗਿਆਨਤਾ ਕਰਕੇ ਸਾਰੇ ਜਗਤ ਦੇ ਲੋਕ ਭਟਕਦੇ ਫਿਰਦੇ ਹਨ, ਉਹਨਾਂ ਨੂੰ ਸੰਸਾਰ ਵਿਚ ਸਦਾ ਘਾਟਾ ਹੀ ਘਾਟਾ ਰਹਿੰਦਾ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।।
Like Save

Join the conversation

Loading comments…

Sign in to comment or join the discussion.

More from the community

You may also enjoy these stories

पर का बुरा न राखहु चीति ॥ तुम कउ दुखु नही भाई मीत ॥अर्थ: किसी दूसरे का

पर का बुरा न राखहु चीति ॥ तुम कउ दुखु नही भाई मीत ॥अर्थ: किसी दूसरे का बुरा अपने मन में मत सोचो। हे भाई! जब मन में किसी के प्रति बैर या बुराई नहीं रखते, तो अपना मन भी दुख और अशांति से बचा रहता है।स्रोत: श्री गुरु ग्रंथ साहिब जी : अंग 386

Like Save

ਤੂੰ ਠਾਕੁਰੁ ਤੁਮ ਪਹਿ ਅਰਦਾਸਿ ॥ ਠਾਕੁਰੁਅਰਥ: ਹੇ ਪ੍ਰਭੂ! ਤੂੰ ਹੀ ਮੇਰਾ ਮਾਲਕ ਹੈਂ;

ਤੂੰ ਠਾਕੁਰੁ ਤੁਮ ਪਹਿ ਅਰਦਾਸਿ ॥ ਠਾਕੁਰੁਅਰਥ: ਹੇ ਪ੍ਰਭੂ! ਤੂੰ ਹੀ ਮੇਰਾ ਮਾਲਕ ਹੈਂ; ਮੇਰੀ ਅਰਦਾਸ ਸਿਰਫ਼ ਤੇਰੇ ਅੱਗੇ ਹੈ।ਸਰੋਤ: ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ: ਅੰਗ ੨੬੨

Like Save

भाई लालो जी का जन्म

24 सितंबर 1452 को भाई लालो जी का जन्म हुआ था। आइए, भाई साहिब जी के इतिहास पर संक्षेप में एक दृष्टि डालें। भाई लालो जी सच्ची और ईमानदार मेहनत करने वाले गुरु-सिख थे। उनका जन्म 24 सितंबर 1452 को सैदपुर, जिसे आज एमनाबाद कहा जाता है और जो वर्तमान पाकिस्तान में स्थित है, में हुआ थ... Read more

भाई लालो जी का जन्म
Like Save

संध्या वेले का हुक्मनामा - 22 मई 2026

अंग: 671धनासरी मः ५ ॥ जब ते दरसन भेटे साधू भले दिनस ओइ आए ॥ महा अनंदु सदा करि कीरतनु पुरख बिधाता पाए ॥१॥ अब मोहि राम जसो मनि गाइओ ॥ भइओ प्रगासु सदा सुखु मन महि सतिगुरु पूरा पाइओ ॥१॥ रहाउ ॥ गुण निधानु रिद भीतरि वसिआ ता दूखु भरम भउ भागा ॥ भई परापति वसतु अगोचर राम नामि रंगु लाग... Read more

Like Save

🙏🙏🙏 =============== *ਤੂੰ ਦਿਨ ਰਾਤ ਉਸ ਨੂੰ ਆਵਾਜ਼ਾਂ ਮਾਰ ਤਾਂ ਸਹੀ,ਜੇ ਵਾਹਿ

🙏🙏🙏 =============== *ਤੂੰ ਦਿਨ ਰਾਤ ਉਸ ਨੂੰ ਆਵਾਜ਼ਾਂ ਮਾਰ ਤਾਂ ਸਹੀ,ਜੇ ਵਾਹਿਗੁਰੂ ਨਾ ਸੁਣੇ ਫਿਰ ਤੂੰ ਕਹੀ,ਕਿਉਂਕਿ ਸੱਚੇ ਦਿਲੋਂ ਕੀਤੀ ਅਰਦਾਸ ਕਦੇ ਵਿਅਰਥ ਨਹੀਂ ਜਾਂਦੀ,ਰੱਬ ਹਰ ਇੱਕ ਦੀ ਪੁਕਾਰ ਜ਼ਰੂਰ ਸੁਣਦਾ ਹੈ।*🙏🙏🙏

Like Save