Skip to content
Nitnama app icon Nitnama.
Back to community

ਰਾਖਾ ਏਕੁ ਹਮਾਰਾ ਸੁਆਮੀ ॥ ਸਗਲ ਘਟਾ ਕਾ ਅੰਤਰਜਾਮੀ ॥੧॥ ਰਹਾਉ ॥ਅਰਥ: ਹੇ ਭਾਈ! ਜਦੋ

ਰਾਖਾ ਏਕੁ ਹਮਾਰਾ ਸੁਆਮੀ ॥ ਸਗਲ ਘਟਾ ਕਾ ਅੰਤਰਜਾਮੀ ॥੧॥ ਰਹਾਉ ॥
ਅਰਥ: ਹੇ ਭਾਈ! ਜਦੋਂ ਕੋਈ ਮਨੁੱਖ ਇਉਂ ਸਮਝ ਲੈਂਦਾ ਹੈ (ਕਿ ਪਰਮਾਤਮਾ ਹੀ ਸਭ ਦਾ ਰਾਖਾ ਹੈ) ਤਦੋਂ ਉਸ ਨੂੰ ਕਿਸੇ ਕਿਸਮ ਦਾ ਕੋਈ (ਮੌਤ ਆਦਿਕ ਦਾ) ਡਰ ਪੋਹ ਨਹੀਂ ਸਕਦਾ; ਉਹ ਉਠਦਾ ਬੈਠਦਾ ਹਰ ਵੇਲੇ ਆਤਮਕ ਆਨੰਦ ਮਾਣਦਾ ਹੈ ।੧ ।

ਸਰੋਤ: ਸ੍ਰੀ ਗੁਰੂ ਗ੍ਰੰਥ ਸਾਹਿਬ ਜੀ : ਅੰਗ 1136
Like Save

Join the conversation

Loading comments…

Sign in to comment or join the discussion.

More from the community

You may also enjoy these stories

morning hukamnama - 27 September 2025

ang: 730Soohi Mahalla 1 ॥ Kaun taraajee kavan tulaa teraa kavan saraaf bulaavaa ॥ Kaun Guru kai peh deekhiaa levaa kai peh mul karaavaa ॥1॥ Mere laal jeeo teraa ant na jaanaa ॥ Toon jal thal maheea-al bharipur leenaa toon aape sarab samaanaa ॥1॥ Rahaao ॥ Man taraajee chit tu... Read more

Like Save

गुरद्वारा सुहेेला घोड़ा साहिब, पिंड गंगूवाल, श्री आनंदपुर साहिब

गुरद्वारा सुहेेला घोड़ा साहिब, छठे पातशाह श्री गुरु हरिगोबिंद साहिब जी का ऐतिहासिक स्थान है। काबुल का रहने वाला एक सिख करोड़ी मल था, जो सतिगुरों का अत्यंत श्रद्धालु था। संवत 1635 में इस सिख ने घोड़े सतिगुरों को भेंट रूप में अर्पित किए थे। उन घोड़ों के नाम दिलबाग और गुलबाग रख... Read more

गुरद्वारा सुहेेला घोड़ा साहिब, पिंड गंगूवाल, श्री आनंदपुर साहिब
Like Save

ਅਮ੍ਰਿਤ ਵੇਲੇ ਦਾ ਹੁਕਮਨਾਮਾ – 21 ਮਈ 2026

ਅੰਗ: 694ਧਨਾਸਰੀ ਭਗਤ ਰਵਿਦਾਸ ਜੀ ਕੀ ੴ ਸਤਿਗੁਰ ਪ੍ਰਸਾਦਿ ॥ ਹਮ ਸਰਿ ਦੀਨੁ ਦਇਆਲੁ ਨ ਤੁਮ ਸਰਿ ਅਬ ਪਤੀਆਰੁ ਕਿਆ ਕੀਜੈ ॥ ਬਚਨੀ ਤੋਰ ਮੋਰ ਮਨੁ ਮਾਨੈ ਜਨ ਕਉ ਪੂਰਨੁ ਦੀਜੈ ॥੧॥ ਹਉ ਬਲਿ ਬਲਿ ਜਾਉ ਰਮਈਆ ਕਾਰਨੇ ॥ ਕਾਰਨ ਕਵਨ ਅਬੋਲ ॥ ਰਹਾਉ ॥ ਬਹੁਤ ਜਨਮ ਬਿਛੁਰੇ ਥੇ ਮਾਧਉ ਇਹੁ ਜਨਮੁ ਤੁਮ੍ਹ੍ਹਾਰੇ ਲੇਖੇ ॥ ਕਹਿ ਰਵਿਦਾਸ ਆਸ ਲਗਿ ਜੀਵਉ ਚਿਰ ਭਇਓ... Read more

Like Save

शहीदी साका पौंटा साहिब

हम रोज़ाना दोनों समय की अरदास में पढ़ते हैं कि — “जिन्होंने धर्म हेतु अपने शीश दिए, बंद-बंद कटवाए, खोपड़ियाँ लुहवाईं, चर्खड़ियों पर चढ़े, तन आरे से चिरवाए और गुरुद्वारों की सेवा के लिए कुर्बानियाँ कीं, उनकी कमाई का ध्यान धरकर बोलो जी वाहेगुरु।” सिख हमेशा गुरुद्वारों के लिए क... Read more

शहीदी साका पौंटा साहिब
Like Save