Skip to content
Nitnama app icon Nitnama.
Back to community

ਆਪੇ ਬੀਜਿ ਆਪੇ ਹੀ ਖਾਹੁ ॥ ਨਾਨਕ ਹੁਕਮੀ ਆਵਹੁ ਜਾਹੁ ॥੨੦॥ਅਰਥ: ਮਨੁੱਖ ਜਿਹੋ ਜਿਹੇ

ਆਪੇ ਬੀਜਿ ਆਪੇ ਹੀ ਖਾਹੁ ॥ ਨਾਨਕ ਹੁਕਮੀ ਆਵਹੁ ਜਾਹੁ ॥੨੦॥
ਅਰਥ: ਮਨੁੱਖ ਜਿਹੋ ਜਿਹੇ ਕਰਮ ਬੀਜਦਾ ਹੈ, ਉਹਨਾਂ ਦਾ ਫਲ ਉਸ ਨੂੰ ਆਪ ਹੀ ਭੋਗਣਾ ਪੈਂਦਾ ਹੈ। ਹੇ ਨਾਨਕ! ਪ੍ਰਭੂ ਦੇ ਹੁਕਮ ਅੰਦਰ ਹੀ ਜੀਵ ਦਾ ਆਉਣਾ-ਜਾਣਾ ਹੈ।

ਸਰੋਤ: ਸ੍ਰੀ ਗੁਰੂ ਗ੍ਰੰਥ ਸਾਹਿਬ ਜੀ : ਅੰਗ 4
Like Save

Join the conversation

Loading comments…

Sign in to comment or join the discussion.

More from the community

You may also enjoy these stories

ਧੰਨ ਧੰਨ ਗੁਰੂ ਤੇਗ ਬਹਾਦੁਰ, ਹਿੰਦ ਦੀ ਚਾਦਰ ਮਹਾਨ। ਧਰਮ ਦੀ ਖਾਤਰ ਸੀਸ ਵਾਰਿਆ, ਕੀਤ

ਧੰਨ ਧੰਨ ਗੁਰੂ ਤੇਗ ਬਹਾਦੁਰ, ਹਿੰਦ ਦੀ ਚਾਦਰ ਮਹਾਨ। ਧਰਮ ਦੀ ਖਾਤਰ ਸੀਸ ਵਾਰਿਆ, ਕੀਤਾ ਜਗ ਵਿੱਚ ਉੱਚਾ ਨਾਮ। ਨਾ ਡਿਗੇ ਜ਼ੁਲਮਾਂ ਦੇ ਅੱਗੇ, ਨਾ ਕਦੇ ਹੌਸਲਾ ਹਾਰਿਆ। ਸੱਚ ਤੇ ਧਰਮ ਦੀ ਰੱਖਿਆ ਲਈ, ਆਪਣਾ ਸੀਸ ਕੁਰਬਾਨ ਕੀਤਾ। ਚਾਂਦਨੀ ਚੌਂਕ ਵਿੱਚ ਸ਼ਹੀਦੀ ਪਾਈ, ਸਿੱਖੀ ਦਾ ਮਾਣ ਵਧਾਇਆ। ਸਾਰੀ ਦੁਨੀਆ ਯਾਦ ਕਰਦੀ, ਜਿਨ੍ਹਾਂ ਧਰਮ ਦਾ ਦੀਵਾ ਜਗਾਇ... Read more

ਧੰਨ ਧੰਨ ਗੁਰੂ ਤੇਗ ਬਹਾਦੁਰ, ਹਿੰਦ ਦੀ ਚਾਦਰ ਮਹਾਨ। ਧਰਮ ਦੀ ਖਾਤਰ ਸੀਸ ਵਾਰਿਆ, ਕੀਤ
Like Save

ਅਮ੍ਰਿਤ ਵੇਲੇ ਦਾ ਹੁਕਮਨਾਮਾ – 30 ਦਸੰਬਰ 2025

ਅੰਗ: 501ਗੂਜਰੀ ਮਹਲਾ ੫ ॥ ਆਪਨਾ ਗੁਰੁ ਸੇਵਿ ਸਦ ਹੀ ਰਮਹੁ ਗੁਣ ਗੋਬਿੰਦ ॥ ਸਾਸਿ ਸਾਸਿ ਅਰਾਧਿ ਹਰਿ ਹਰਿ ਲਹਿ ਜਾਇ ਮਨ ਕੀ ਚਿੰਦ ॥੧॥ ਮੇਰੇ ਮਨ ਜਾਪਿ ਪ੍ਰਭ ਕਾ ਨਾਉ ॥ ਸੂਖ ਸਹਜ ਅਨੰਦ ਪਾਵਹਿ ਮਿਲੀ ਨਿਰਮਲ ਥਾਉ ॥੧॥ ਰਹਾਉ ॥ ਸਾਧਸੰਗਿ ਉਧਾਰਿ ਇਹੁ ਮਨੁ ਆਠ ਪਹਰ ਆਰਾਧਿ ॥ ਕਾਮੁ ਕ੍ਰੋਧੁ ਅਹੰਕਾਰੁ ਬਿਨਸੈ ਮਿਟੈ ਸਗਲ ਉਪਾਧਿ ॥੨॥ ਅਟਲ ਅਛੇਦ ਅਭੇ... Read more

Like Save

प्रकाश गुरुपुरब श्री गुरु नानक देव जी

धन्य श्री गुरु नानक देव जी महाराज – जीवन इतिहास कहा जाता है कि जब धर्म और नेकी पर चारों ओर से प्रहार होने लगें, अधर्म और बुराई का खुलेआम प्रचार होने लगे, जब अत्याचार, पाप, अपराध और हाहाकार अपनी चरम सीमा पर पहुँच जाएँ और सहन करने वालों के सब्र का बाँध टूट जाए, तब परमात्मा को... Read more

प्रकाश गुरुपुरब श्री गुरु नानक देव जी
Like Save

ए मन पियारिया तू सदा सचु समाले ॥अर्थ: हे प्रिय मन! तू सदा उस शाश्वत सत

ए मन पियारिया तू सदा सचु समाले ॥अर्थ: हे प्रिय मन! तू सदा उस शाश्वत सत्य परमात्मा को अपने हृदय में संजोकर रख। सत्य का स्मरण आत्मा को शांति और स्थिरता प्रदान करता है।स्रोत: श्री गुरु ग्रंथ साहिब जी: अंग 918

Like Save

ਗੁਰਦੁਆਰਾ ਸ੍ਰੀ ਸੁਖਚੈਨਆਣਾ ਸਾਹਿਬ ਪਾਤਸ਼ਾਹੀ ਛੇਵੀਂ

ਇਸ ਅਸਥਾਨ ਨੂੰ ਪਾਤਸ਼ਾਹੀ ਛੇਵੀਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਹੈ । ਸੰਮਤ 1691 ਸੰਨ- 1634 ਨੂੰ ਮੀਰੀ ਪੀਰੀ ਦੇ ਮਾਲਿਕ ਗੁਰੂ ਹਰਗੋਬਿੰਦ ਸਾਹਿਬ ਜੀ ਕਰਤਾਰਪੁਰ ਦੀ ਚੌਥੀ ਜੰਗ ਤੋਂ ਬਾਅਦ ਪਲਾਹੀ ਸਾਹਿਬ ਪਹੁੰਚੇ ਅਤੇ ਜਿੱਥੇ ਉਨਾਂ ਦੀ ਮੁਗਲਾਂ ਨਾਲ ਝੜਪ ਹੋਈ ਮੁਗਲ ਫੌਜਾਂ ਡਰ ਕੇ ਭੱਜ ਗਈਆਂ । ਗੁਰੂ ਸਾਹਿਬ ਨੂੰ ਫ... Read more

ਗੁਰਦੁਆਰਾ ਸ੍ਰੀ ਸੁਖਚੈਨਆਣਾ ਸਾਹਿਬ ਪਾਤਸ਼ਾਹੀ ਛੇਵੀਂ
Like Save