ਜਰਮਨੀ ਦੇ ਗੁਰਦੁਆਰਾ ਸਾਹਿਬ ਵਿੱਚ ਭਿਆਨਕ ਝੜਪ, 11 ਜ਼ਖ਼ਮੀ
ਜਰਮਨੀ ਦੇ ਨਾਰਥ ਰਾਈਨ-ਵੈਸਟਫੇਲੀਆ ਸੂਬੇ ਦੇ ਸ਼ਹਿਰ ਮੋਅਰਸ ਵਿੱਚ ਸਥਿਤ ਇੱਕ ਗੁਰਦੁਆਰਾ ਸਾਹਿਬ ਵਿੱਚ ਭਿਆਨਕ ਝੜਪ ਹੋਣ ਦੀ ਖ਼ਬਰ ਸਾਹਮਣੇ ਆਈ ਹੈ, ਜਿਸ ਵਿੱਚ ਘੱਟੋ-ਘੱਟ 11 ਲੋਕ ਜ਼ਖ਼ਮੀ ਹੋ ਗਏ। ਇਹ ਘਟਨਾ ਐਤਵਾਰ ਦੇ ਦਿਨ ਵਾਪਰੀ ਜਦੋਂ ਗੁਰਦੁਆਰੇ ਦੇ ਅੰਦਰ ਦੋ ਗਰੁੱਪਾਂ ਵਿੱਚ ਅਚਾਨਕ ਤਕਰਾਰ ਹੋ ਗਈ ਜੋ ਬਾਅਦ ਵਿੱਚ ਹਿੰਸਕ ਰੂਪ ਧਾਰ ਗਈ। ਰਿਪ... Read more
Loading comments…