ਨਦਰਿ ਕਰੇ ਤਾ ਸਤਿਗੁਰੁ ਮੇਲੈ ਸਹਜੇ ਸਚਿ ਸਮਾਇ ॥ਅਰਥ: ਜਦੋਂ ਪਰਮਾਤਮਾ ਆਪਣੀ ਕਿਰਪਾ ਕ
ਨਦਰਿ ਕਰੇ ਤਾ ਸਤਿਗੁਰੁ ਮੇਲੈ ਸਹਜੇ ਸਚਿ ਸਮਾਇ ॥ਅਰਥ: ਜਦੋਂ ਪਰਮਾਤਮਾ ਆਪਣੀ ਕਿਰਪਾ ਕਰਦਾ ਹੈ, ਤਾਂ ਮਨੁੱਖ ਨੂੰ ਸਤਿਗੁਰੂ ਮਿਲਦਾ ਹੈ ਅਤੇ ਉਹ ਸਹਜ ਅਵਸਥਾ ਵਿੱਚ ਸੱਚ ਨਾਲ ਜੁੜ ਜਾਂਦਾ ਹੈ।ਸਰੋਤ: ਗੁਰੂ ਗ੍ਰੰਥ ਸਾਹਿਬ ਜੀ: ਅੰਗ 68
Loading comments…