Nitnama Nitnama
Profile Image
Nitnama
2 days ago

ਹਰਿ ਜਪਿ ਹਰਿ ਜਪਿ ਜੀਵੈ ਮੇਰਾ ਮਨੁ ॥
ਅਰਥ: ਮੇਰਾ ਮਨ ਪਰਮਾਤਮਾ ਦੇ ਨਾਮ ਦਾ ਜਾਪ ਕਰਕੇ ਹੀ ਆਤਮਕ ਜੀਵਨ ਪ੍ਰਾਪਤ ਕਰਦਾ ਹੈ।

ਸਰੋਤ: ਸ੍ਰੀ ਗੁਰੂ ਗ੍ਰੰਥ ਸਾਹਿਬ ਜੀ: ਅੰਗ 94

Please log in to comment.