Nitnama Nitnama
Profile Image
Satwinder Singh
3 months ago

"ਸਭੁ ਗੋਬਿੰਦੁ ਹੈ ਸਭੁ ਗੋਬਿੰਦੁ ਹੈ ਗੋਬਿੰਦ ਬਿਨੁ ਨਹੀ ਕੋਈ ॥" • ਅਰਥ: ਹਰ ਪਾਸੇ ਪਰਮਾਤਮਾ (ਗੋਬਿੰਦ) ਹੀ ਹੈ, ਹਰ ਜੀਵ ਵਿੱਚ ਪਰਮਾਤਮਾ ਹੈ। ਪਰਮਾਤਮਾ ਤੋਂ ਬਿਨਾਂ ਇਸ ਦੁਨੀਆ ਵਿੱਚ ਹੋਰ ਕੁਝ ਵੀ ਨਹੀਂ ਹੈ। (ਜਦੋਂ ਇਹ ਸਮਝ ਆ ਜਾਵੇ ਤਾਂ ਕਿਸੇ ਨਾਲ ਵੈਰ ਨਹੀਂ ਰਹਿੰਦਾ)।

Please log in to comment.

More Stories You May Like